ਰੇਲਵੇ 'ਚ ਨਿਕਲੀਆਂ 600 ਤੋਂ ਜ਼ਿਆਦਾ ਨੌਕਰੀਆਂ , ਇਸ ਤਰ੍ਹਾਂ ਕਰੋ ਅਪਲਾਈ
Published : Dec 2, 2017, 12:26 pm IST
Updated : Dec 2, 2017, 6:56 am IST
SHARE ARTICLE

ਪੱਛਮੀ ਰੇਲਵੇ ਨੇ ਅਪ੍ਰੇਂਟਿਸਸ਼ਿਪ ਲਈ ਅਰਜ਼ੀਆਂ ਅਪਲਾਈ ਕੀਤੀਆਂ ਹਨ। ਜਾਰੀ ਨੋਟਿਸ ਦੇ ਅਧੀਨ ਕੁੱਲ 43 ਸੀਟਾਂ 'ਤੇ ਭਰਤੀ ਕੀਤੀ ਜਾਵੇਗੀ। ਇਨ੍ਹਾ ਅਹੁਦਿਆਂ ਲਈ 10ਵੀਂ ਪਾਸ ਤੇ ਸੰਬੰਧਿਤ ਟ੍ਰੇ੍ਰਡ 'ਚ ਆਈ. ਟੀ. ਆਈ. ਧਾਰਕ 29 ਨਵੰਬਰ, 2017 ਤਕ ਅਪਲਾਈ ਕਰ ਸਕਦੇ ਹਨ।

ਵੈੱਬਸਾਈਟ wr.indianrailways.gov.in
ਵਪਾਰ   ਐੱਸ. ਸੀ   ਐੱਸ. ਟੀ. ਓ. ਬੀ. ਸੀ. ਯੂ. ਆਰ.


ਫਿਟਰ 05 02 08   15
ਮਸ਼ੀਨਿਸਟ -- -- 01   02
ਵੈਲਡਰ 01   --   01 03
ਪੇਂਟਰ   -- --   01   02
ਕਾਰਪੇਂਟਰ --   --   -- 01
ਕੁੱਲ 06 02 11   23
ਅਪ੍ਰੇਂਟਿਸਸ਼ਿਪ 

ਸਿੱਖਿਅਕ ਯੋਗਤਾ 

ਉਮੀਦਵਾਰਾਂ ਕੋਲ 50 ਫੀਸਦੀ ਅੰਕਾਂ ਨਾਲ ਐੱਸ. ਐੱਸ. ਸੀ. ਪਾਸ (10 ਵੀਂ ਪਾਸ) ਅਤੇ ਸੰਬੰਧਿਤ ਟ੍ਰੇਡ 'ਚ ਆਈ. ਟੀ. ਆਈ. ਪ੍ਰਮਾਣਪੱਤਰ ਹੋਣਾ ਲਾਜ਼ਮੀ ਹੈ।


ਉਮਰ ਹੱਦ

ਜਿਨ੍ਹਾਂ ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲਾ ਵਿਚਕਾਰ ਹੈ, ਉਹ ਹੀ ਅਪਲਾਈ ਕਰ ਸਕਦੇ ਹਨ।
ਫੀਸ- ਉਮੀਦਵਾਰਾਂ ਨੂੰ 100 ਰੁਪਏ ਫੀਸ ਦੇ ਤੌਰ 'ਤੇ ਦੇਣੇ ਪੈਣਗੇ। ਐੱਸ. ਸੀ., ਐੱਸ. ਟੀ., ਪੀ. ਐੱਚ. ਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ।

ਇੰਝ ਕਰੋ ਅਪਲਾਈ

ਇੱਛੁਕ ਉਮੀਦਵਾਰ ਅਪਲਾਈ ਕਰਨ ਲਈ ਸੰਬੰਧਿਤ ਵੈੱਬਸਾਈਟ ਤੋਂ ਅਰਜ਼ੀ ਪੱਤਰ ਦੇ ਨਿਰਧਾਰਿਤ ਦਸਤਾਵੇਜ਼ ਨੂੰ ਡਾਊਨਲੋਡ ਕਰ ਉਸ ਨੂੰ ਭਰਨ। 


ਫਾਰਮ ਨੂੰ ਪੂਰੀ ਤਰ੍ਹਾਂ ਅਤੇ ਸਹੀ ਭਰਨ ਤੋਂ ਬਾਅਦ ਇਸ ਨਾਲ ਸੰਬੰਧਿਤ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਨੂੰ ਜੋੜ ਕੇ ਹੇਠਾਂ ਦਿੱਤੇ ਗਏ ਪਤੇ 'ਤੇ ਭੇਜ ਦਿਓ।

ਕਿਸ ਪਤੇ 'ਤੇ ਭੇਜਣਾ ਹੈ ਫਾਰਮ 

ਚੀਫ ਵਰਕਸ਼ਾਪ ਮੈਨੇਜ਼ਰ ਆਫਿਸ, ਮਾਧਵ ਰਾਓ ਐੱਸਸੀ. ਇੰਡੀਆ ਕ੍ਰਿਕਟ ਸਟੇਡੀਅਮ, ਪ੍ਰਤਾਪਨਗਰ, ਵਡੋਦਰਾ (ਪੱਛਮੀ ਰੇਲਵੇ)-ਪਿੰਨ ਕੋਡ-390004


ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ 10 ਵੀਂ ਅਤੇ ਆਈ. ਟੀ. ਆਈ. 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਮੈਰਿਟ ਸੂਚੀ ਦੇ ਰਾਹੀ ਕੀਤੀ ਜਾਵੇਗੀ।

SHARE ARTICLE
Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement