Raja Warring targets BJP : ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ‘ਆਪ੍ਰੇਸ਼ਨ ਸਿੰਧੂਰ’ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ
Published : Jun 5, 2025, 11:48 am IST
Updated : Jun 5, 2025, 11:50 am IST
SHARE ARTICLE
Amarinder Singh Raja Warring targets BJP over 'Operation Sindhur' Latest News in Punjabi
Amarinder Singh Raja Warring targets BJP over 'Operation Sindhur' Latest News in Punjabi

Raja Warring targets BJP : ਕਿਹਾ, ‘Operation Sindoor’ ‘Operation Lotus’ ਨਹੀਂ ਹੈ

Amarinder Singh Raja Warring targets BJP over 'Operation Sindhur' Latest News in Punjabi : ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ੍ਰੇਸ਼ਨ ਸੰਧੂਰ ਨੂੰ ਲੈ ਕੇ ਭਾਜਪਾ ’ਤੇ ਇਰ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨਾਂ ਕਿਹਾ ਕਿ ‘Operation Sindoor’ ‘Operation Lotus’ ਨਹੀਂ ਹੈ। ਵੜਿੰਗ ਨੇ ਕਿਹਾ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਖ਼ੁਦ ਸਰਹੱਦ ’ਤੇ ਲੜੇ ਹੋਣ।’

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਐਕਸ ’ਤੇ ਪੋਸਟ ਕੀਤਾ। ਜਿਸ ਵਿਚ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘Operation Sindoor’ ‘Operation Lotus’ ਨਹੀਂ ਹੈ। ਵੜਿੰਗ ਨੇ ਕਿਹਾ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਖ਼ੁਦ ਸਰਹੱਦ ’ਤੇ ਲੜੇ ਹੋਣ। 

ਉਨ੍ਹਾਂ ਕਿ ‘ਆਪ’ ਤੇ ਭਾਜਪਾ ਦੋਵੇਂ ‘ਆਪ੍ਰੇਸ਼ਨ ਸਿੰਧੂਰ’ ਦੇ ਨਾਮ ’ਤੇ ਛੋਟੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ‘ਆਪ’ ਦਾ ਸਟੈਂਡ ਇਸ ਦੀ ਸਫ਼ਲਤਾ ’ਤੇ ਸਵਾਲ ਉਠਾਉਣਾ ਵੀ ਸਰਾਸਰ ਗਲਤ ਹੈ। ਉਨ੍ਹਾਂ ਭਾਰਤੀ ਫ਼ੌਜ ਦੀ ਜਿੱਤ ਨੂੰ ਅਪਣੀ ਜਿੱਤ ਨਾ ਦੱਸਣ ਦੀ ਵੀ ਅਪੀਲ ਕੀਤੀ।


ਰਾਜਾ ਵੜਿੰਗ ਨੇ ਟਵੀਟ ’ਚ ਲਿਖਿਆ ‘ਅਸੀਂ ‘Operation Lotus’ ਦੌਰਾਨ ਤੁਹਾਡੇ ਦੁਆਰਾ ਵਰਤੇ ਗਏ ਗੰਦੇ ਹੁਨਰ ਨੂੰ ਸਵੀਕਾਰ ਕਰਦੇ ਹਾਂ ਪਰ ਕ੍ਰਿਪਾ ਕਰ ਕੇ ਸਾਡੀਆਂ ਰੱਖਿਆ ਬਲਾਂ ਦੀ ਸ਼ਾਨ ਤੇ ਮਾਣ ਲਈ ਉਨ੍ਹਾਂ ਦੀ ਜਿੱਤ ਨੂੰ ਅਪਣੀ ਜਿੱਤ ਦੱਸਣ ਦੀ ਕੋਸ਼ਿਸ਼ ਨਾ ਕਰੋ। ਸਾਰੀ ਦੁਨੀਆਂ ਜਾਣਦੀ ਹੈ ਕਿ ਤੁਸੀਂ ਕਿੰਨੇ “ਬਹਾਦਰ” ਹੋ ਅਤੇ ਤੁਸੀਂ ਕਿੰਨੀ “ਬਹਾਦਰੀ” ਨਾਲ ਆਤਮ ਸਮਰਪਣ ਕੀਤਾ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement