ਲੁਧਿਆਣਾ ਦੇ ਦਿਹਾੜੀਦਾਰ ਦੀ ਜਾਗੀ ਕਿਸਮਤ, ਨਿਕਲੀ 1 ਕਰੋੜ 20 ਲੱਖ ਦੀ ਲਾਟਰੀ
Published : Feb 1, 2022, 7:44 pm IST
Updated : Feb 1, 2022, 7:44 pm IST
SHARE ARTICLE
Angad Singh
Angad Singh

ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ ਅੰਗਦ ਸਿੰਘ

 

ਲੁਧਿਆਣਾ: ਕਹਿੰਦੇ ਹਨ ਜੇ ਰੱਬ ਦਿੰਦਾ ਹੈ, ਤਾਂ ਛੱਪੜ ਫਾੜ ਕੇ ਦਿੰਦਾ ਅਜਿਹਾ ਹੀ ਇਕ ਮਾਮਲਾ ਲੁਧਿਆਣਾ  ਤੋਂ ਸਾਹਮਣੇ ਆਇਆ ਹੈ, ਜਿਥੇ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਅੰਗਦ ਸਿੰਘ ਦੀ ਕਿਸਮਤ ਬਦਲ ਗਈ ਹੈ।

 

LotteryLottery

ਅੰਗਦ  ਸਿੰਘ ਦੀ 1 ਕਰੋੜ 20 ਲੱਖ ਦੀ ਲਾਟਰੀ ਲੱਗੀ। ਜਾਣਕਾਰੀ ਅਨੁਸਾਰ ਅੰਗਦ ਪਿਛਲੇ 14 ਸਾਲਾਂ ਤੋਂ ਟਿਕਟਾਂ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਪਰ ਇਸ ਵਾਰ 29 ਜਨਵਰੀ ਨੂੰ ਹੋਏ ਡਰਾਅ 'ਚ ਕਿਸਮਤ ਨੇ ਅੰਗਦ ਦਾ ਸਾਥ ਦਿੱਤਾ ਅਤੇ 1 ਕਰੋੜ 20 ਲੱਖ ਦੀ ਲਾਟਰੀ ਹੱਥ ਲੱਗੀ।

Angad SinghAngad Singh

ਪੰਜਾਬ ਸਟੇਟ ਲਾਟਰੀ ਮੰਥਲੀ 200 ਦੀ ਸਕੀਮ ਤਹਿਤ ਅੰਗਦ ਨੇ 26 ਜਨਵਰੀ ਨੂੰ ਲੁਧਿਆਣਾ ਕਾਊਂਟਰ ਤੋਂ 200 ਰੁਪਏ ਦੀ ਲਾਟਰੀ ਖਰੀਦੀ ਸੀ, ਜਿਸ ਦਾ ਡਰਾਅ 29 ਜਨਵਰੀ ਨੂੰ ਆਇਆ ਸੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement