Punjab News: ਪੰਜਾਬ 'ਚ ਪੀਐਚਡੀ ਲਈ ਦਾਖਲਾ ਲੈਣ ਵਾਲੀਆਂ ਔਰਤਾਂ ਦੀ ਮਰਦਾਂ ਨਾਲੋਂ ਵੱਧ ਗਿਣਤੀ
Published : Feb 1, 2024, 12:41 pm IST
Updated : Feb 1, 2024, 12:41 pm IST
SHARE ARTICLE
Number of women taking admission for PhD in Punjab is more than men News in punjabi
Number of women taking admission for PhD in Punjab is more than men News in punjabi

Punjab News: AISHE ਦੀ ਰਿਪੋਰਟ 'ਚ ਹੋਇਆ ਪ੍ਰਗਟਾਵਾ

Number of women taking admission for PhD in Punjab is more than men News in punjabi : ਪੂਰਬੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਰੁਜ਼ਗਾਰ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਪਿਛਲੇ 5 ਸਾਲਾਂ ਵਿਚ, ਪੀਐਚਡੀ ਲਈ ਦਾਖਲਾ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੀਂਹ ਦੇ ਨਾਲ ਹੋਈ ਭਾਰੀ ਗੜ੍ਹੇਮਾਰੀ, ਦਿਨ ਵਿਚ ਛਾਇਆ ਹਨੇਰਾ 

ਇਹ ਸਥਿਤੀ ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ (AISHE) 2021-22 ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਜਾਰੀ ਰਿਪੋਰਟ ਦੇ ਅਨੁਸਾਰ, ਅਕਾਦਮਿਕ ਸਾਲ 2017-18 ਵਿੱਚ ਪੀਐਚਡੀ ਲਈ ਸਿਰਫ 6,877 ਉਮੀਦਵਾਰਾਂ ਨੇ ਦਾਖਲਾ ਲਿਆ ਸੀ।

ਇਹ ਵੀ ਪੜ੍ਹੋ: Delhi Court News: ਬੱਚੇ ਨੇ ਅਦਾਲਤ 'ਚ ਮਾਪਿਆਂ ਤੋਂ ਮੰਗਿਆ ਤਲਾਕ, ਕਿਹਾ- ''ਜੇ ਇਹ ਸਾਥ ਨਹੀਂ ਰਹਿਣਾ ਚਾਹੁੰਦੇ ਤਾਂ ਮੈਂ ਵੀ ਨਹੀਂ''  

ਜੋ ਕਿ ਅਕਾਦਮਿਕ ਸੈਸ਼ਨ 2021-22 ਵਿੱਚ ਵੱਧ ਕੇ 10,325 'ਤੇ ਪਹੁੰਚ ਗਿਆ। ਇਨ੍ਹਾਂ ਵਿਚੋਂ ਪੰਜਾਬ ਵਿੱਚ 4946 ਪੁਰਸ਼ ਅਤੇ 5379 ਮਹਿਲਾ ਉਮੀਦਵਾਰ ਸਨ। ਜਦੋਂ ਕਿ 2017-18 ਵਿੱਚ 3054 ਪੁਰਸ਼ ਉਮੀਦਵਾਰ ਅਤੇ 3823 ਮਹਿਲਾ ਉਮੀਦਵਾਰ ਨੇ ਨਾਮਜ਼ਦ ਕਰਵਾਇਆ ਸੀ। 2014-15 ਤੋਂ 2021-22 ਦੀ ਮਿਆਦ ਲਈ ਮਹਿਲਾ ਪੀਐਚਡੀ ਦਾਖਲਿਆਂ ਵਿੱਚ ਸਾਲਾਨਾ ਵਾਧਾ 10.4% ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Number of women taking admission for PhD in Punjab is more than men News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement