
ਇਸਰੋ ਨੇ ਮੁੜ ਸਿਰਜਿਆ ਇਤਿਹਾਸ
19 ਸੈਟੇਲਾਈਟਸ ਸਣੇ ਪੀ.ਐੱਸ.ਐੱਲ.ਵੀ-ਸੀ51 ਨੇ ਭਰੀ ਸਫ਼ਲ ਉਡਾਣ
ਬੈਂਗਲੁਰੂ, 28 ਫ਼ਰਵਰੀ: ਇਸਰੋ ਨੇ ਇਕ ਵਾਰ ਮੁੜ ਤੋਂ ਇਤਿਹਾਸ ਸਿਰਜਿਆ ਹੈ | ਇਸਰੋ ਨੇ ਇਸ ਸਾਲ ਦੇ ਅਪਣੇ ਪਹਿਲੇ ਮਿਸ਼ਨ ਨੂੰ ਲਾਂਚ ਕਰ ਦਿਤਾ | ਇਸਰੋ ਨੇ ਸ਼੍ਰੀਹਰਿਕੋਟਾ ਸਪੇਸਪੋਰਟ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅਮੋਨੀਆ-1 ਤੇ 18 ਹੋਰ ਸੈਟੇਲਾਈਟਸ ਨੂੰ ਲੈ ਜਾਣ ਵਾਲੇ ਪੀ.ਐੱਸ.ਐੱਲ.ਵੀ-ਸੀ51 ਨੂੰ ਸਫ਼ਲਤਾਪੂਰਵਕ ਲਾਂਚ ਕੀਤਾ | 2021 'ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਇਹ ਪਹਿਲਾ ਲਾਂਚ ਹੈ | ਇਹ ਹੁਣ ਤਕ ਦੇ ਸੱਭ ਤੋਂ ਲੰਮੇ ਆਪ੍ਰੇਸ਼ਨਜ਼ 'ਚ ਸ਼ਾਮਲ ਹੈ | ਇਸਰੋ ਮੁਤਾਬਕ, ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀਹਰਿਕੋਟਾ ਤੋਂ
image