ਕਾਹਦਾ ਮਜ਼ਦੂਰ ਦਿਵਸ : ਮਜ਼ਦੂਰਾਂ ਲਈ ਬਣਾਈ ਇਮਾਰਤ ਬਣੀ ਖੰਡਰ
Published : May 1, 2018, 1:24 pm IST
Updated : May 1, 2018, 1:30 pm IST
SHARE ARTICLE
laber day
laber day

ਮੋਰਿੰਡਾ ਦੇ ਸਰਕਾਰੀ ਹਸਪਤਾਲ ਨੇੜੇ ਲੇਬਰ ਚੌਂਕ ਵਿਖੇ ਲੇਬਰ ਲਈ ਬਣੀ ਨਵੀਂ ਇਮਾਰਤ 'ਤੇ ਉਸਾਰੀ...

ਮੋਰਿੰਡਾ,1 ਮਈ : (ਮੋਹਨ ਸਿੰਘ ਅਰੋੜਾ) ਮੋਰਿੰਡਾ ਦੇ ਸਰਕਾਰੀ ਹਸਪਤਾਲ ਨੇੜੇ ਲੇਬਰ ਚੌਂਕ ਵਿਖੇ ਲੇਬਰ ਲਈ ਬਣੀ ਨਵੀਂ ਇਮਾਰਤ 'ਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਅੱਜ ਇਕ ਮਈ ਲੇਬਰ ਦਿਨ ਮੌਕੇ ਮਿਸਤਰੀ ਅਤੇ ਮਜ਼ਦੂਰ ਭਾਈਚਾਰੇ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੈਕਟਰੀ ਪ੍ਰਕਾਸ ਸਿੰਘ ਨੇ ਦਸਿਆ ਕੇ ਅੱਜ ਸਵੇਰੇ 8 ਵਜੇ ਯੂਨੀਅਨ ਦੀ ਨਵੀਂ ਇਮਾਰਤ 'ਤੇ ਉਸਾਰੀ ਮਿਸਤਰੀ ਅਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਿਆਰਾ ਸਿੰਘ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ।

laber daylaber day

ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪਿਆਰਾ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੀਂ ਬਣੀ ਇਮਾਰਤ ਦਾ ਅਧੁਰਾ ਪਿਆ ਕੰਮ ਕੀਤਾ ਜਾਵੇ ਜਿਵੇਂ ਦਰਵਾਜੇ ,ਤਾਕੀਆਂ, ਬਿਜਲੀ ਅਤੇ ਪਾਣੀ ਦਾ ਪ੍ਰਬੰਧ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਮਾਰਤ ਦੇ ਅਦੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣ।

laber daylaber day

ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸੁਪਿੰਦਰ ਸਿੰਘ, ਮੱਗਾ ਸਿੰਘ, ਜਸਪਾਲ ਸਿੰਘ ,ਸੋਹਨ ਸਿੰਘ, ਅਵਤਾਰ ਸਿੰਘ, ਦਰਸਨ ਸਿੰਘ, ਰਾਜਿੰਦਰ ਸਿੰਘ, ਭਗਤ ਪ੍ਰਕਾਰ ਤੋਂ ਇਲਾਵਾ ਯੂਨੀਅਨ ਦੇ ਹੋਰ ਮੈਂਬਰ ਵੀ ਸ਼ਾਮਿਲ ਹੋਏ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement