
Punjab News : ਜਾਖੜ ਨੂੰ ਲਿਖੀ ਚਿੱਠੀ ਤੇ ਪੁੱਛੇ ਸਵਾਲ
AAP President Aman Arora besieged BJP President Sunil Jakhar Latest News in Punjabi : ‘ਆਪ’ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲਾਂ ਦੇ ਘੇਰੇ ’ਚ ਲੈਂਦੇ ਹਏ ਉਨ੍ਹਾਂ ਨੂੰ ਘੇਰਿਆ ਹੈ। ਉਨ੍ਹਾਂ ਸੁਨੀਲ ਜਾਖੜ ਨੂੰ ਲਿਖੀ ਚਿੱਠੀ ਹੈ। ਜਿਸ ’ਚ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਹਨ।
ਉਨ੍ਹਾਂ ਸਵਾਲ ਕਰਦੀਆਂ ਕਿਹਾ ਕੇਂਦਰ ਤੇ ਹਰਿਆਣਾ ਵਲੋਂ ਪੰਜਾਬ ਦੇ ਪਾਣੀ ਦਾ ਹੱਕ ਮਾਰਨ 'ਤੇ ਉਹ ਚੁੱਪ ਕਿਉਂ ਹਨ? ਇਸ ਦੇ ਨਾਲ ਹੀ ਉਨ੍ਹਾਂ ਪੁੱਛਿਆ ਕਿ ਤੁਸੀਂ ਪੰਜਾਬ ਦੀ ਮਿੱਟੀ ਦੇ ਪੁੱਤ ਹੋ, ਕੀ ਤੁਹਾਡੀ ਪੰਜਾਬ ਪ੍ਰਤੀ ਕੋਈ ਜਵਾਬਦੇਹੀ ਨਹੀਂ?