
ਜਿੱਥੇ ਉਹ ਉਚ ਸਿਖਿਆ ਲੈਣ ਤੋਂ ਦੋ ਸਾਲ ਬਾਅਦ ਪੇਂਡੂ ਖੇਤਰ ਵਿਚ ਕੰਮ ਕਰਨ ਲਈ ਵੀਜ਼ਾ ਲੈ ਸਕਦੇ ਹਨ
ਜਲੰਧਰ: ਆਸਟ੍ਰੇਲੀਆ ਜਾਣ ਵਾਲੇ ਪੰਜਾਬੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਜਾਣਕਾਰੀ ਅਨੁਸਾਰ ਹੁਣ ਆਸਟ੍ਰੇਲੀਆ ਸਰਕਾਰ ਨੇ ਖੋਲ੍ਹੇ ਹਨ ਦੋ ਨਵੇਂ ਵੀਜ਼ੇ ਜਿਨ੍ਹਾਂ ਨਾਲ 3 ਸਾਲ ਬਾਅਦ ਹੋ ਸਕਦੇ ਪੱਕੇ ਜਿਆਦਾ ਜਾਣਕਾਰੀ ਲਈ ਇਹ ਵੀਡੀਓ ਜਰੂਰ ਦੇਖਣਾ ਜੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਹ ਮਹੱਤਵਪੂਰਨ ਜਾਣਕਾਰੀ ਸਭ ਨਾਲ ਸ਼ੇਅਰ ਹੋ ਸਕੇ।
Australiaਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਲਈ ਮਨਪਸੰਦ ਜਗ੍ਹਾ ਹੈ ਜਿੱਥੇ ਸਭ ਤੋਂ ਜਿਆਦਾ ਕਮਾਈ ਕੀਤੀ ਜਾ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਸਟ੍ਰੇਲੀਆ ਦਾ ਵਾਤਾਵਰਣ ਭਾਰਤ ਦੇ ਨਾਲ ਮੇਲ ਜੋਲ ਖਾਦਾਂ ਹੈ ਤੇ ਉੱਥੇ ਜਾ ਕੇ ਜਿਆਦਾ ਮੁਸ਼ਕਿਲ ਨਹੀ ਆਉਦੀ ਹੈ ਪਿੱਛੇ ਜਿਹੇ ਕਨੇਡਾ ਕਰਕੇ ਆਸਟਰੇਲੀਆ ਦੇ ਵੀਜੇ ਚ ਕਮੀ ਜਰੂਰ ਆਈ ਸੀ ਪਰ ਲੋਕਾਂ ਦਾ ਖਾਸਕਰ ਪੰਜਾਬ ਦੇ ਨੌਜਵਾਨਾਂ ਲਈ ਵਧੀਆ ਮੁਲਕ ਸਾਬਤ ਹੋਇਆ ਹੈ।
Australiaਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ਇਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਇਹਨਾਂ ਵੀਜ਼ਾ ਵਿਚ ਇਕ ਸ਼੍ਰੇਣੀ ਕਾਮਿਆਂ ਦੀ ਹੈ ਤੇ ਦੂਜੀ ਸ਼੍ਰੇਣੀ ਵਿਦਿਆਰਥੀਆਂ ਦੀ ਹੈ। ਪਰ ਇਹਨਾਂ ਵੀਜ਼ਾ ਤੇ ਜਾਣ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਜਾਂ ਫਿਰ ਛੋਟੇ ਸ਼ਹਿਰਾਂ ਵਿਚ ਰਹਿਣਾ ਪਵੇਗਾ।
Visaਕਿਉਂ ਕਿ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿਚ ਪਰਵਾਸੀਆਂ ਦੀ ਗਿਣਤੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਪਰ ਦੂਜੇ ਪਾਸੇ ਹੋਰਨਾਂ ਖੇਤਰਾਂ ਵਿਚ ਕਾਮਿਆਂ ਦੀ ਕਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿਸ ਕਰ ਕੇ ਇਸ ਵੀਜ਼ਾ ਸ਼੍ਰੇਣੀ ਵਿਚ ਜਾਣ ਵਾਲੇ ਲੋਕਾਂ ਨੂੰ ਸਿਡਨੀ, ਮੈਲਬੋਰਨ ਤੇ ਬ੍ਰਿਸਬੇਨ ਸ਼ਹਿਰਾਂ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਆਸਟ੍ਰੇਲੀਆ ਜਾਣ ਦੇ ਚਾਹਵਾਨ ਹੁਨਰਮੰਦ ਪ੍ਰਵਾਸੀਆਂ ਦੇ ਲਈ ਮਾਲਕ ਸਪੋਸਰਡ ਖੇਤਰੀ ਸਬ ਕਲਾਸ 491 ਸ਼੍ਰੇਣੀ ਤੇ ਸਕਿਲਡ ਵਰਕਰ ਖੇਤਰੀ ਸਬ ਕਲਾਸ 494 ਵੀਜ਼ਾ ਸ਼੍ਰੇਣੀ ਸ਼ੁਰੂ ਕੀਤੀ ਗਈ ਹੈ।
Studentsਇਸ ਸ਼੍ਰਣੀ ਵਿਚ ਕਾਮੇ ਮੰਗਵਾਉਣ ਵਾਲੇ ਮਾਲਕ ਨੂੰ ਸਪੋਸਰ ਭੇਜਣ ਦੇ ਲਈ ਆਸਟ੍ਰੇਲੀਆ ਦੀ ਰਾਜ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਵੀਜ਼ੇ ਤੇ ਇਕੱਲੇ ਜਾਂ ਪਰਵਾਰ ਨਾਲ ਵੀ ਆਇਆ ਜਾ ਸਕਦਾ ਹੈ। ਇਸ ਤੋਂ 3 ਸਾਲ ਬਾਅਦ ਪੀਆਰ ਲਈ ਅਪਲਾਈ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਵੀਜ਼ਾ ਸਬ ਕਲਾਸ 485 ਖੇਤਰੀ ਕੈਂਪਸ ਸ਼੍ਰੇਣੀ ਖੋਲ੍ਹੀ ਗਈ ਹੈ।
Australiaਜਿੱਥੇ ਉਹ ਉਚ ਸਿਖਿਆ ਲੈਣ ਤੋਂ ਦੋ ਸਾਲ ਬਾਅਦ ਪੇਂਡੂ ਖੇਤਰ ਵਿਚ ਕੰਮ ਕਰਨ ਲਈ ਵੀਜ਼ਾ ਲੈ ਸਕਦੇ ਹਨ। ਇਸ ਤੋਂ ਕੁੱਝ ਸਾਲਾਂ ਬਾਅਦ ਵਿਦਿਆਰਥੀ ਵੀ ਪੀਆਰ ਲਈ ਅਪਲਾਈ ਕਰ ਸਕਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ਇਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ਇਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ਇਸਦੇ ਚੜ੍ਹਦੇ ਦੱਖਣ ਵੱਲ ਹੈ।
ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ਇੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆਏ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥI ਇਸ ਦੇਸ਼ ਦੀ ਵੀ ਆਗੂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।