ਵਟਸਐਪ ਨੇ ਭਾਰਤ 'ਚ 23 ਲੱਖ ਖਾਤਿਆਂ 'ਤੇ ਕਿਉਂ ਲਗਾਈ ਪਾਬੰਦੀ?
Published : Dec 1, 2022, 4:31 pm IST
Updated : Dec 1, 2022, 4:31 pm IST
SHARE ARTICLE
Why did WhatsApp ban 23 lakh accounts in India?
Why did WhatsApp ban 23 lakh accounts in India?

ਅਕਤੂਬਰ ’ਚ ਬਲਾਕ ਕੀਤੇ ਗਏ ਖਾਤਿਆਂ ਦੀ ਗਿਣਤੀ ਸਤੰਬਰ ਮਹੀਨੇ ’ਚ ਬੈਨ ਕੀਤੇ ਗਏ 26.85 ਲੱਖ ਅਕਾਊਂਟ ਦੇ ਮੁਕਾਬਲੇ ਕਰੀਬ 13 ਫੀਸਦੀ ਘੱਟ ਹੈ।

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਬੁੱਧਵਾਰ ਨੂੰ ਦੱਸਿਆ ਕਿ ਅਸੀਂ ਅਕਤੂਬਰ 2022 'ਚ 23 ਲੱਖ ਤੋਂ ਵੱਧ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਅਕਤੂਬਰ ’ਚ ਬਲਾਕ ਕੀਤੇ ਗਏ ਖਾਤਿਆਂ ਦੀ ਗਿਣਤੀ ਸਤੰਬਰ ਮਹੀਨੇ ’ਚ ਬੈਨ ਕੀਤੇ ਗਏ 26.85 ਲੱਖ ਅਕਾਊਂਟ ਦੇ ਮੁਕਾਬਲੇ ਕਰੀਬ 13 ਫੀਸਦੀ ਘੱਟ ਹੈ। ਵਟਸਐਪ ਨੇ ਭਾਰਤ ’ਚ ਕਿਹਾ ਕਿ 1 ਅਕਤੂਬਰ 2022 ਅਤੇ 31 ਅਕਤੂਬਰ 2022 ਵਿਚਕਾਰ 23.24 ਲੱਖ ਵਟਸਐਪ ਖਾਤਿਆਂ ’ਤੇ ਬੈਨ ਲਗਾ ਦਿੱਤਾ ਗਿਆ ਹੈ। ਇਨ੍ਹਾਂ ’ਚੋਂ 8.11 ਲੱਖ ਖਾਤਿਆਂ ਨੂੰ ਐਕਟਿਵ ਰੂਪ ਨਾਲ ਬੈਨ ਕਰ ਦਿੱਤਾ ਗਿਆ ਹੈ।
ਵਟਸਐਪ ਨੇ ਆਪਣੀ ਸੂਚਨਾ ਤਕਨੀਕੀ ਨਿਯਮ 2021 ਦੇ ਤਹਿਤ ਦੱਸਿਆ ਕਿ ਉਸ ਨੂੰ 5 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਵਾਲੇ ਪ੍ਰਮੁੱਖ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਮਹੀਨਾਵਾਰ ਪਾਲਣਾ ਰਿਪੋਰਟਾਂ ਪ੍ਰਕਾਸ਼ਿਤ ਕਰਨੀ ਹੁੰਦੀ ਹੈ, ਜਿਸ ਵਿਚ ਉਨ੍ਹਾਂ ਨੂੰ ਉਸ ਮਹੀਨੇ ’ਚ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣੀ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement