ਖਾਲਸਾ ਕਾਲਜ ਦੀ ਡਿੱਗੀ ਕੰਧ, 1 ਨੌਜਵਾਨ ਜ਼ਖ਼ਮੀ
Published : Feb 2, 2022, 1:46 pm IST
Updated : Feb 2, 2022, 1:46 pm IST
SHARE ARTICLE
Fallen wall of Khalsa College
Fallen wall of Khalsa College

ਧੱਪ ਸੇਕ ਰਹੇ ਇੱਕ ਸ਼ਖਸ 'ਤੇ ਡਿੱਗੀ ਖਾਲਸਾ ਕਾਲਜ ਦੀ ਕੰਧ

 

ਅੰਮ੍ਰਿਤਸਰ- ਅੰਮ੍ਰਿਤਸਰ ਦੀ ਜੀ. ਟੀ. ਰੋਡ ਸਥਿਤ ਖਾਲਸਾ ਕਾਲਜ ਦੀ ਕੰਧ ਡਿੱਗ ਗਈ। ਜਿਸ ਨਾਲ ਉਥੇ ਧੁੱਪ ਸੇਕ ਰਹੇ ਨੌਜਵਾਨ ਜ਼ਖਮੀ ਹੋ ਗਏ। ਉਥੇ ਹੀ ਕਈ ਵਾਹਨ ਵੀ ਹਾਦਸਾਗ੍ਰਸਤ ਹੋਏ ਹਨ।

Fallen wall of Khalsa College
Fallen wall of Khalsa College

 

ਉਕਤ ਕੰਧ ਨੂੰ ਲੈ ਕੇ  ਕਾਲ ਦੇ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਕਾਲਜ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ ਕਿ ਕੰਧ ਕਿਸੇ ਵੀ ਸਮੇਂ ਡਿੱਗ ਸਕਦੀ ਹੈ।

 

 

Fallen wall of Khalsa College
Fallen wall of Khalsa College

 

ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਪਏ ਮੀਂਹ ਨਾਲ ਕੰਧ ਡਿੱਗਣ ਦੀ ਕੰਗਾਰ ’ਤੇ ਸੀ ਪਰ ਸਹੀ ਸਮੇਂ ’ਤੇ ਉਸ ਨੂੰ ਠੀਕ ਨਹੀਂ ਕਰਵਾਇਆ ਗਿਆ, ਜਿਸ ਨਾਲ  ਇਹ ਘਟਨਾ ਵਾਪਰ ਗਈ। ਰਾਹਤ ਵਾਲੀ ਗੱਲ ਹੈ ਕਿ ਇਸ ਘਟਨਾ ਵਿਚ ਕਿਸੇ ਨੂੰ ਵੀ ਗੰਭੀਰ ਜ਼ਖ਼ਮੀ ਨਹੀਂ ਹੋਏ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement