ਕਾਰ ਪਲਟ ਕਾਰਨ ਕਈ ਲੋਕ ਜ਼ਖ਼ਮੀ
ਮੋਹਾਲੀ: ਮੋਹਾਲੀ ਦੇ ਛੱਤਬੀੜ ਦੇ ਚਿੜੀਆਘਰ ਦੇ ਅੰਦਰ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੈਟਰੀ ਵਾਲੀ ਕਾਰ ਅਚਾਨਕ ਪਲਟ ਗਈ। ਕਾਰ ਪਲਟ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਾਕਾਰੀ ਇਹ ਘਟਨਾ ਸ਼ਾਮ 5:00 ਵਜੇ ਦੀ ਦੱਸੀ ਜਾ ਰਹੀ ਹੈ।
By : DR PARDEEP GILL
ਮੋਹਾਲੀ: ਮੋਹਾਲੀ ਦੇ ਛੱਤਬੀੜ ਦੇ ਚਿੜੀਆਘਰ ਦੇ ਅੰਦਰ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੈਟਰੀ ਵਾਲੀ ਕਾਰ ਅਚਾਨਕ ਪਲਟ ਗਈ। ਕਾਰ ਪਲਟ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਾਕਾਰੀ ਇਹ ਘਟਨਾ ਸ਼ਾਮ 5:00 ਵਜੇ ਦੀ ਦੱਸੀ ਜਾ ਰਹੀ ਹੈ।
Location: India, Punjab, S.A.S. Nagar
ਸਪੋਕਸਮੈਨ ਸਮਾਚਾਰ ਸੇਵਾ
ਦਿੱਲੀ ਸਕੱਤਰੇਤ, ਵਿਧਾਨ ਸਭਾ, ਲਾਲ ਕਿਲ੍ਹੇ ਅਤੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਨਿਕਲੀਆਂ ਝੂਠੀਆਂ
ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ 'ਅਨਸਟੌਪੇਬਲ ਹਰ' ਵਿੱਚ ਦੌੜੇਗਾ ਸਿਟੀ ਬਿਊਟੀਫੁੱਲ
ਪੰਜਾਬ 'ਚ ਹੁਣ ਨੀਲੇ ਕਾਰਡ ਧਾਰਕਾਂ ਨੂੰ ਕਣਕ ਦੇ ਨਾਲ ਮਿਲਿਆ ਕਰੇਗੀ ਹੁਣ ‘ਫੂਡ ਕਿੱਟ' : ਸੀ.ਐਮ. ਭਗਵੰਤ ਮਾਨ
ਚੰਡੀਗੜ੍ਹ ਦੇ ਸੈਕਟਰ-36 ਪਾਰਕ 'ਚ ਨੌਜਵਾਨ ਕੁੜੀ ਦੀ ਚਾਕੂ ਮਾਰ ਕੇ ਹੱਤਿਆ