
ਨਿਹੰਗ ਨੇ ਦੋ ਨੌਜਵਾਨਾਂ 'ਤੇ ਕੀਤਾ ਹਮਲਾ, ਉਂਗਲੀਆਂ ਕੱਟੀਆਂ, ਦੋਸ਼ੀ ਗਿ੍ਫ਼ਤਾਰ
ਬਿਲਾਸਪੁਰ, 1 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਸਵਰਘਾਟ ਸਬ-ਡਵੀਜ਼ਨ ਦੇ ਮੰਡਯਾਲੀ ਪਿੰਡ ਨੇੜੇ ਇਕ ਨਿਹੰਗ ਨੇ ਦੋ ਸਥਾਨਕ ਲੋਕਾਂ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿਤਾ | ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮੁਲਜ਼ਮ ਨਿਹੰਗ ਨੂੰ ਜੰਗਲ ਤੋਂ ਕਾਬੂ ਕੀਤਾ ਹੈ | ਹਮਲੇ ਵਿਚ ਇਕ ਨੌਜਵਾਨ ਦੀਆਂ ਉਂਗਲਾਂ ਕੱਟੀਆਂ ਗਈਆਂ ਹਨ | ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਏਐਸਪੀ ਬਿਲਾਸਪੁਰ ਅਮਿਤ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਕੋਟ ਥਾਣੇ ਵਿਚ ਆਈਪੀਸੀ ਦੀ ਧਾਰਾ 307
image