
Punjab News : 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਸੰਸਦ ’ਚ ਮੌਜੂਦ ਰਹਿਣ ਦਾ ਹੁਕਮ
Punjab News in Punjabi : ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਤ ਮਹੱਤਵਪੂਰਨ ਬਿੱਲ ਯਾਨੀ ਵਕਫ਼ ਸੋਧ) ਬਿੱਲ ਲੋਕ ਸਭਾ ਵਿੱਚ ਅੱਜ 2 ਅਪ੍ਰੈਲ ਨੂੰ ਵਿਚਾਰਿਆ ਜਾਵੇਗਾ।
ਆਮ ਆਦਮੀ ਪਾਰਟੀ ਇਸ ਦੇ ਮੱਦੇਨਜ਼ਰ, ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਵੇਰੇ 11 ਵਜੇ ਤੋਂ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੱਕ 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਸਦਨ ਵਿੱਚ ਫਿਜ਼ੀਕਲੀ ਤੌਰ 'ਤੇ ਮੌਜੂਦ ਰਹਿਣ ਅਤੇ ਪਾਰਟੀ ਦੇ ਸਟੈਂਡ ਦਾ ਸਮਰਥਨ ਕਰਨ।
(For more news apart from Aam Aadmi Party issues whip for its Rajya Sabha MPs News in Punjabi, stay tuned to Rozana Spokesman)