Punjab Haryana water Row : ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪਾਣੀਆਂ ਦੇ ਮਸਲੇ ’ਤੇ ਬੋਲੇ MP Sarabjit Singh Khalsa

By : BALJINDERK

Published : May 2, 2025, 5:09 pm IST
Updated : May 2, 2025, 5:09 pm IST
SHARE ARTICLE
ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪਾਣੀਆਂ ਦੇ ਮਸਲੇ ’ਤੇ ਬੋਲੇ MP Sarabjit Singh Khalsa
ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪਾਣੀਆਂ ਦੇ ਮਸਲੇ ’ਤੇ ਬੋਲੇ MP Sarabjit Singh Khalsa

Punjab Haryana water Row : ਕਿਹਾ, ‘‘ਜੇ ਸਰਕਾਰ ਡੈਮ ਬਿੱਲ ਰੱਦ ਕਰਦੀ ਹੈ ਤਾਂ ਅਸੀਂ ਸਰਕਾਰ ਦੇ ਨਾਲ ਹਾਂ

Punjab Haryana water Row News in Punjbai : ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪਾਣੀਆਂ ਦੇ ਮਸਲੇ ’ਤੇ MP ਸਰਬਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਜ ਕੱਲ੍ਹ ਪਾਣੀਆਂ ਦਾ ਮੁੱਦਾ ਗਰਿਮਾ ਹੋਇਆ ਹੈ। ਉਸ ਲਈ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ, ਜਿਸ ਲਈ ਪਾਰਟੀ ਦੇ ਦੋ ਐਮਪੀਜ਼ ਨੂੰ ਨੁਮਾਇੰਦੀ ਮਿਲੀ ਹੋਈ ਹੈ। ਪਰ ਸਾਡੀ ਮੀਟਿੰਗ ਲਈ ਕੋਈ ਸਨੇਹਾ ਨਹੀਂ ਆਇਆ। 

ਸਰਬਜੀਤ ਸਿੰਘ ਖਾਲਸਾ ਨੇ ਕਿਹਾ, ‘‘ਜੇ ਸਰਕਾਰ ਡੈਮ ਬਿੱਲ ਰੱਦ ਕਰਦੀ ਹੈ ਤਾਂ ਅਸੀਂ ਸਰਕਾਰ ਦੇ ਨਾਲ ਹਾਂ। ਕਿਉਂਕਿ ਜੇ ਇਹ ਪਾਣੀਆਂ ’ਤੇ ਸਾਨੂੰ ਬਰਾਬਰ ਹੱਕ ਚਾਹੀਦਾ ਹੈ ਤਾਂ ਸਟੇਟ ਦੇ ਅੰਡਰ ਹੋਣਾ ਚਾਹੀਦਾ ਹੈ। ਪੰਜਾਬ ਦਾ ਜੋ ਪਾਣੀ ਸੂਬੇ ਨੂੰ ਬਣਦਾ ਹੈ ਉਹ ਕਿਸੇ ਹੋਰ ਸੂਬੇ ਨਹੀਂ ਦਿੱਤਾ ਜਾਵੇਗਾ। ਕਿਉਂਕਿ ਹੁਣ ਝੋਨੇ ਦਾ ਸੀਜ਼ਨ ਆ ਗਿਆ ਹੈ, ਸਾਡੇ ਕੋਲੋਂ ਆਪਣੇ ਕਿਸਾਨ ਭਰਾਵਾਂ ਲਈ ਪਾਣੀ ਪੂਰਾ ਨਹੀਂ ਹੋਣਾ ਦੂਜੇ ਸੂਬੇ ਨੂੰ ਪਾਣੀ ਕਿਵੇਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਅਸੀਂ ਪੰਜਾਬ ਸਰਕਾਰ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਪਾਣੀ ਦੇ ਮੁੱਦੇ ’ਤੇ ਡੈਮ ਬਿੱਲ ਰੱਦ ਕਰਨ ਦੇ ਨਾਲ ਖੜ੍ਹੇ ਹਾਂ। 

 (For more news apart from MP Sarabjit Singh Khalsa spoke on water issues after the all-party meeting News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement