
ਇਹ ਜਾਣਕਾਰੀ ਸੁਬਾਈ ਆਗੂ ਗੁਰਲਾਲ ਸੈਲਾ ਵੱਲੋਂ ਜਾਰੀ ਕੀਤੀ ਗਈ।
ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਪਾਰਟੀ ਅੰਦਰ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਅਨੁਸਾਰ ਸੇਵਾਮੁਕਤ ਪ੍ਰਿੰਸੀਪਲ ਸੋਹਨ ਸਿੰਘ ਸੋਨੀ ਨੂੰ ਜ਼ੋਨ ਇੰਚਾਰਜ, ਹਰਭੱਜ ਮਹਿਮੀ ਨੂੰ ਜ਼ਿਲ੍ਹਾ ਇੰਚਾਰਜ, ਜਸਪਾਲ ਸਿੰਘ ਚੇਚੀ ਅਤੇ ਤਰਸੇਮ ਭੰਮੀਆਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜੋ - ਪੁਲਵਾਮਾ 'ਚ ਮੁੱਠਭੇੜ ਦੌਰਾਨ 1 ਜਵਾਨ ਸ਼ਹੀਦ, 4 ਅਤਿਵਾਦੀ ਘਿਰੇ
ਰਣਬੀਰ ਬੱਬਰ ਨੂੰ ਬਹੁਜਨ ਸਮਾਜ ਪਾਰਟੀ ਗੜ੍ਹਸ਼ੰਕਰ ਤੋਂ ਪ੍ਰਧਾਨ, ਅਵਤਾਰ ਸਿੰਘ ਪਦਰਾਣਾ ਨੂੰ ਜਰਨਲ ਸਕੱਤਰ ਗੜਸ਼ੰਕਰ, ਰਾਮਦਾਸ ਨੂੰ ਖਜਾਨਚੀ ਧਰਮਦਾਸ ਅਤੇ ਚਰਨਜੀਤ ਸਿੰਘ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਸੁਬਾਈ ਆਗੂ ਗੁਰਲਾਲ ਸੈਲਾ ਵੱਲੋਂ ਜਾਰੀ ਕੀਤੀ ਗਈ।