
ਅੰਮ੍ਰਿਤਪਾਲ ਸਿੰਘ ਖੱਟੜਾ ਬਣੇ ਮੀਤ ਪ੍ਰਧਾਨ, ਬਿਨਾਂ ਮੁਕਾਬਲਾ ਹੋਈ ਚੋਣ
ਰੂਪਨਗਰ: ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਭਟੋਏ ਨੂੰ ਨਗਰ ਨਿਗਮ ਮੋਰਿੰਡਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਜਗਦੇਵ ਸਿੰਘ ਭਟੋਏ ਦੇ ਵਿਰੋਧ ਵਿਚ ਗੁਰਪ੍ਰੀਤ ਕੌਰ ਸੀ, ਜਿਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮਰਥਨ ਦਿਤਾ ਸੀ।
ਇਹ ਵੀ ਪੜ੍ਹੋ: ਗੁਰੂਗ੍ਰਾਮ 'ਚ ਹੋਈ ਹਿੰਸਾ ਤੋਂ ਦੁਖੀ ਹੋਏ ਬਾਲੀਵੁਡ ਦੇ ਇਹ ਸਿਤਾਰੇ, ਕਿਹਾ- ਬਖ਼ਸ਼ ਦੇ ਮਾਲਕ
ਨਗਰ ਨਿਗਮ ਮੋਰਿੰਡਾ ਦੇ ਨਵੇਂ ਪ੍ਰਧਾਨ ਦੀ ਚੋਣ ਵਿੱਚ ਜਗਦੀਸ਼ ਸਿੰਘ ਨੂੰ 9 ਜਦਕਿ ਗੁਰਪ੍ਰੀਤ ਕੌਰ ਨੂੰ ਸਿਰਫ਼ 4 ਵੋਟਾਂ ਹੀ ਮਿਲੀਆਂ। ਜਦਕਿ ਅੰਮ੍ਰਿਤਪਾਲ ਸਿੰਘ ਖੱਟੜਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਘਰ ਤੋਂ ਆਉਣ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ