PU ਦਾ ਆਡੀਟੋਰੀਅਮ 13 ਸਾਲ ਵਿਚ ਵੀ ਅਧੂਰਾ, ਹੁਣ 40 ਕਰੋੜ ਦੀ ਥਾਂ ਖਰਚ ਹੋਣਗੇ 1 ਅਰਬ   
Published : Sep 2, 2022, 4:51 pm IST
Updated : Sep 2, 2022, 4:51 pm IST
SHARE ARTICLE
 PU auditorium
PU auditorium

ਇਹ ਆਡੀਟੋਰੀਅਮ 1.4 ਲੱਖ ਸਕੁਏਅਰ ਫੁੱਟ ਏਰੀਏ ਵਿਚ ਤਿਆਰ ਹੋ ਰਿਹਾ ਹੈ। 

 

ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਪਸ ਵਿਚ ਬਣ ਰਹੇ ਮਲਟੀਪਰਪਸ ਆਡੀਟੋਰੀਅਮ ਦਾ ਨਿਰਮਾਣ 13 ਸਾਲ ਤੋਂ ਪੂਰਾ ਨਹੀਂ ਹੋ ਸਕਿਆ। ਇਸ ਦਾ ਕੰਮ 80 ਫ਼ੀਸਦੀ 'ਤੇ ਆ ਕੇ ਰੁਕ ਗਿਆ ਹੈ। ਇਹ ਆਡੀਟੋਰੀਅਮ ਨਾਰਥ ਰੀਜ਼ਨ ਦਾ ਸਭ ਤੋਂ ਵੱਡਾ ਮਲਟੀਪਰਪਸ ਆਡੀਟੋਰੀਅਮ ਹੋਵੇਗਾ। ਇਸ ਦਾ ਕੰਮ ਪੂਰਾ ਹੋਣ 'ਤੇ 2500 ਤੋਂ ਜ਼ਿਆਦਾ ਲੋਕ ਇਕੋ ਸਮੇਂ ਇਕ ਹਾਲ ਵਿਚ ਹੋ ਰਹੇ ਕਿਸੇ ਪ੍ਰਗੋਰਾਮ ਵਿਚ ਹਿੱਸਾ ਲੈ ਸਕਣਗੇ। 

ਇਸ ਆਡੀਟੋਰੀਅਮ ਦਾ ਨੀਂਹ ਪੱਧਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੱਖਿਆ ਸੀ ਤੇ ਇਸ ਦਾ ਨਿਰਮਾਣ 2009 ਵਿਚ ਸ਼ੁਰੂ ਹੋਇਆ ਸੀ। ਪਹਿਲਾ ਇਹ ਆਡੀਟੋਰੀਅਮ 40 ਕਰੋੜ ਰੁਪਏ ਦੀ ਕੀਮਤ ਨਾਲ ਬਣਨਾ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਸ 'ਤੇ ਹੁਣ 1 ਅਰਬ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਿਰਮਾਣ ਨੂੰ ਲੈ ਕੇ ਕਈ ਵਾਰ ਸਵਾਲ ਵੀ ਖੜ੍ਹੇ ਹੋ ਚੁੱਕੇ ਹਨ। ਇਹ ਆਡੀਟੋਰੀਅਮ 1.4 ਲੱਖ ਸਕੁਏਅਰ ਫੁੱਟ ਏਰੀਏ ਵਿਚ ਤਿਆਰ ਹੋ ਰਿਹਾ ਹੈ। 

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement