Sardulgarh News: ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਚਾਚੇ-ਭਤੀਜੇ ਦੀ ਮੌਤ
Published : Sep 2, 2025, 7:13 am IST
Updated : Sep 2, 2025, 7:54 am IST
SHARE ARTICLE
uncle and nephew die Chainewala Sardulgarh News
uncle and nephew die Chainewala Sardulgarh News

Sardulgarh News: 3 ਸਾਲਾ ਸੁੱਤੀ ਹੋਈ ਲੜਕੀ ਬਾਲ ਬਾਲ ਬਚ ਗਈ।

 Uncle and nephew die Chainewala Sardulgarh News: ਪਿੰਡ ਚੈਨੇਵਾਲਾ ਵਿਖੇ ਦੇਰ ਰਾਤ ਮੀਹ ਕਾਰਨ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ ਹੈ। ਜਦਕਿ ਉੱਥੇ ਇੱਕ ਹੋਰ 3 ਸਾਲਾ ਸੁੱਤੀ ਹੋਈ ਲੜਕੀ ਬਾਲ ਬਾਲ ਬਚ ਗਈ। ਹਾਸਲ ਵੇਰਵਿਆਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਵਰਖਾ ਕਾਰਨ ਪਿੰਡ ਚੇਨੇਵਾਲਾ ਦੇ 34 ਸਾਲਾ ਨੌਜਵਾਨ ਬਲਜੀਤ ਸਿੰਘ ਪੁੱਤਰ ਸੰਪੂਰਨ ਸਿੰਘ, ਉਸ ਦਾ ਭਤੀਜਾ ਰਨਜੋਤ ਸਿੰਘ (10) ਅਤੇ ਭਤੀਜੀ ਕੀਰਤ ਕੌਰ ਤਿੰਨੇ ਇੱਕੋ ਮੰਜੇ ਤੇ ਸੁੱਤੇ ਪਏ ਸਨ।

ਅਚਨਚੇਤ ਛੱਤ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ ਜਦਕਿ ਉਸਦੀ ਭਤੀਜੀ ਹਰਕੀਰਤ ਕੌਰ (4) ਬਾਲ ਬਾਲ ਬਚ ਗਈ ਹੈ।  ਪੁਲਿਸ ਨੇ ਮਿ੍ਰਤਕ ਬਲਜੀਤ ਸਿੰਘ ਦੇ ਵੱਡੇ ਭਰਾ ਗੁਰਮੇਲ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਚੈਨੇਵਾਲਾ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਹੈ।  ਮਿ੍ਰਤਕ ਚਾਚੇ ਅਤੇ ਭਤੀਜੇ ਦੋਵਾ ਦੀਆਂ ਲਾਸਾਂ ਨੂੰ ਸਰਦੂਲਗੜ੍ਹ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਜਾਇਆ ਗਿਆ ਹੈ।

ਸਰਦੂਲਗੜ੍ਹ ਤੋਂ ਵਰਿੰਦਰ ਸਿੰਘ ਦੀ ਰਿਪੋਰਟ

(For more news apart from “  uncle and nephew die Chainewala Sardulgarh News, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement