
'ਏਅਰ ਇੰਡੀਆ ਵਨ' ਜਹਾਜ਼ ਅੱਜ ਪੁੱਜੇਗਾ ਭਾਰਤ
ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਤਿਆਰ
ਨਵੀਂ ਦਿੱਲੀ, 1 ਅਕਤੂਬਰ : ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਵਿਸ਼ੇਸ਼ ਤੌਰ 'ਤੇ ਤਿਆਰ ਬੀ777 ਜਹਾਜ਼ ਅੱਜ ਅਮਰੀਕਾ ਤੋਂ ਭਾਰਤ ਪਹੁੰਚੇਗਾ । ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਜਹਾਜ਼ ਨੂੰ ਅਗਸਤ ਵਿਚ ਹੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਵਲੋਂ ਏਅਰ ਇੰਡੀਆ ਨੂੰ ਸਪੁਰਦ ਕੀਤਾ ਜਾਣਾ ਸੀ ਪਰ ਤਕਨੀਕੀ ਕਾਰਣਾਂ ਕਾਰਨ ਇਸ ਵਿਚ ਦੇਰੀ ਹੋਈ। ਜਾਣਕਾਰੀ ਅਨੁਸਾਰ ਬੋਇੰਗ ਤੋਂ ਜਹਾਜ਼ ਪ੍ਰਾਪਤ ਕਰਣ ਲਈ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀ ਅਗਸਤ ਵਿਚ ਹੀ ਅਮਰੀਕਾ ਪਹੁੰਚ ਗਏ ਸਨ। 'ਏਅਰ ਇੰਡੀਆ ਵਨ' ਲਿਖਿਆ ਜਹਾਜ਼ ਅੱਜ ਲਗਭਗ 3 ਵਜੇ ਟੈਕਸਸ ਤੋਂ