ਮਾਧੋਪੁਰ ਬਿਆਸ ਲਿੰਕ 28 ਜਨਵਰੀ ਤੱਕ ਨਹਿਰ ਬੰਦ ਰਹੇਗੀ 
Published : Nov 2, 2018, 4:33 pm IST
Updated : Nov 2, 2018, 4:33 pm IST
SHARE ARTICLE
Madhopur Beas Link Canal
Madhopur Beas Link Canal

ਮਾਧੋਪੁਰ ਬਿਆਸ ਲਿੰਕ ਦੀ ਟੇਲ ਆਰਡੀ 50600 'ਤੇ ਡੈਮਜ਼ ਹੋ ਚੁੱਕੀ ਫਾਲ ਦੀ ਜਗ੍ਹਾ 'ਤੇ ਨਵੀਂ ਫਾਲ ਬਣਾਉਣ ਅਤੇ ਹੜ ਰੋਕੂ ਪ੍ਰਬੰਧਾਂ...

ਚੰਡੀਗੜ੍ਹ (ਸ.ਸ.ਸ) : ਮਾਧੋਪੁਰ ਬਿਆਸ ਲਿੰਕ ਦੀ ਟੇਲ ਆਰਡੀ 50600 'ਤੇ ਡੈਮਜ਼ ਹੋ ਚੁੱਕੀ ਫਾਲ ਦੀ ਜਗ੍ਹਾ 'ਤੇ ਨਵੀਂ ਫਾਲ ਬਣਾਉਣ ਅਤੇ ਹੜ ਰੋਕੂ ਪ੍ਰਬੰਧਾਂ ਸਬੰਧੀ ਜ਼ਰੂਰੀ ਕੰਮ ਕਰਵਾਉਣ ਲਈ 25 ਅਕਤੂਬਰ, 2018 ਤੋਂ 28 ਜਨਵਰੀ 2019 ਤੱਕ ਨਹਿਰ ਬੰਦ ਰਹੇਗੀ। ਇਹ ਸੂਚਨਾ ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement