
Amritsar News : ਬਾਜ਼ਾਰ ਤੋਂ ਵਾਪਸ ਆ ਕੇ ਭਰਾ ਨੇ ਕਮਰੇ ’ਚ ਪਈ ਵੇਖੀ ਲਾਸ਼,12ਵੀਂ ਜਮਾਤ ਦਾ ਵਿਦਿਆਰਥੀ ਸੀ
Amritsar News in Punjabi : ਅ੍ਰੰਮਿਤਸਰ ’ਚ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਨੌਜਵਾਨ ਨੇ ਆਪਣੇ ਛੋਟੇ ਭਰਾ ਨੂੰ ਬਾਜ਼ਾਰ ਭੇਜ ਕੇ ਖ਼ੁਦਕੁਸ਼ੀ ਕਰ ਲਈ ਹੈ। ਛੋਟੇ ਭਰਾ ਨੇ ਬਾਜ਼ਾਰ ਤੋਂ ਵਾਪਸ ਆ ਕੇ ਕਮਰੇ ’ਚ ਲਾਸ਼ ਪਈ ਵੇਖੀ। ਭਰਾ ਨੇ ਦੱਸਿਆ ਕਿ ਉਸ ਦਾ ਭਰਾ ਨਿਖਿਲ (18) 12ਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ।
(For more news apart from young man committed suicide in Amritsar after sending his younger brother market News in Punjabi, stay tuned to Rozana Spokesman)