ਜਲੰਧਰ 'ਚ 16 ਮਰੀਜ਼ਾਂ ਦੀ ਰੀਪੋਰਟ ਆਈ ਕੋਰੋਨਾ ਪਾਜ਼ੇਟਿਵ
Published : May 3, 2020, 8:25 am IST
Updated : May 3, 2020, 8:25 am IST
SHARE ARTICLE
file photo
file photo

ਅੱਜ ਜਲੰਧਰ 'ਚ ਕੋਰੋਨਾ ਵਾਇਰਸ ਦੇ 15 ਹੋਰ ਸ਼ੱਕੀ ਮਰੀਜ਼ ਦੇ ਸੈਂਪਲ ਦੀ ਰੀਪੋਰਟ ਪਾਜ਼ੇਟਿਵ

ਜਲੰਧਰ, 2 ਮਈ (ਲਖਵਿੰਦਰ ਸਿੰਘ ਲੱਕੀ, ਵਰਿਦਰ ਸ਼ਰਮਾ) : ਅੱਜ ਜਲੰਧਰ 'ਚ ਕੋਰੋਨਾ ਵਾਇਰਸ ਦੇ 15 ਹੋਰ ਸ਼ੱਕੀ ਮਰੀਜ਼ ਦੇ ਸੈਂਪਲ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਜਿੱਥੇ ਅੱਜ ਇਕ ਦਿਨ 'ਚ 16 ਮਰੀਜ਼ਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ, ਉਥੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 121 ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਪਾਜ਼ੇਟਿਵ ਆਏ ਸਾਰੇ ਮਰੀਜ਼ ਪਹਿਲਾਂ ਪਾਜ਼ੇਟਿਵ ਆਏ ਮਰੀਜ਼ਾਂ ਨਾਲ ਸਬੰਧਤ ਹਨ। ਵਰਨਣਯੋਗ ਹੈ ਕਿ ਇਕ ਮਰੀਜ਼ ਦੀ ਰੀਪੋਰਟ ਅੱਜ ਸਵੇਰੇ ਪਾਜ਼ੇਟਿਵ ਆਈ ਸੀ।

 File PhotoFile Photo

ਹਸਪਤਾਲ ਵਲੋਂ ਮਰੀਜ਼ ਦਾ ਗ਼ਲਤ ਪਤਾ ਪਿੰਡ ਰਸੂਲਪੁਰ ਦੱਸਣ ਕਾਰਨ ਦੁਪਿਹਰ ਤਕ ਪੁਲਿਸ ਅਤੇ ਪਤਰਕਾਰਾਂ ਨੂੰ ਘੁੰਮਣਘੇਰੀ ਵਿਚ ਪਾਈ ਰਖਿਆ। ਪੁਲਿਸ ਕਦੇ ਰਾਏਪੁਰ ਰਸੂਲਪੁਰ, ਕਦੇ ਰਸੂਲਪੁਰ ਬ੍ਰਹਮਣਾ ਕਦੇ ਨਕੋਦਰ ਦੇ ਨਜ਼ਦੀਕੀ ਪਿੰਡ ਰਸੂਲਪੁਰ ਘੁਮਦੀ ਰਹੀ ਆਖਰਕਾਰ ਪਹਿਲੇ ਪਾਜ਼ੇਟਿਵ ਮਰੀਜ਼ ਦਾ ਪਿੰਡ ਫੂਲਪੁਰ ਲਾਬੜੇ ਦੇ ਨਜ਼ਦੀਕ ਨਿਕਲਿਆ। ਪੁਲਿਸ ਵਲੋਂ ਉਸ ਪਿੰਡ ਨੂੰ ਤੁਰਤ ਸੀਲ ਕਰ ਦਿਤਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement