Garhshankar News : ਗੜ੍ਹਸ਼ੰਕਰ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ’ਚ ਡਿੱਗਿਆ, ਡਰਾਈਵਰ ਨੂੰ ਲੱਗੀਆਂ ਮਾਮੂਲੀ ਸੱਟਾਂ
Published : Jul 3, 2025, 2:53 pm IST
Updated : Jul 3, 2025, 2:53 pm IST
SHARE ARTICLE
ਗੜ੍ਹਸ਼ੰਕਰ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ’ਚ ਡਿੱਗਿਆ, ਡਰਾਈਵਰ ਨੂੰ ਲੱਗੀਆਂ ਮਾਮੂਲੀ ਸੱਟਾਂ
ਗੜ੍ਹਸ਼ੰਕਰ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ’ਚ ਡਿੱਗਿਆ, ਡਰਾਈਵਰ ਨੂੰ ਲੱਗੀਆਂ ਮਾਮੂਲੀ ਸੱਟਾਂ

Garhshankar News : ਰੇਲਿੰਗ ਨਾ ਹੋਣ ਕਾਰਨ ਵਿਗੜਿਆ ਸੰਤੁਲਨ, ਗੜ੍ਹਸ਼ੰਕਰ ਤੋਂ ਕੋਟਫਤੂਹੀ ਜਾ ਰਿਹਾ ਸੀ ਟਰੱਕ 

Garhshankar News in Punjabi : ਗੜ੍ਹਸ਼ੰਕਰ ਤੋਂ ਕੋਟਫਤੂਹੀ ਨੂੰ ਜਾਣ ਵਾਲੀ ਬਿਸਤ ਦੁਆਬਾ ਨਹਿਰ ਤੇ ਪਿੰਡ ਅਜਨੋਹਾ ਦੇ ਨਜ਼ਦੀਕ ਇੱਕ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਨਹਿਰ ਵਿੱਚ ਡਿੱਗ ਪਿਆ। ਜਾਣਕਾਰੀ ਅਨੁਸਾਰ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਗੜ੍ਹਸ਼ੰਕਰ ਵਾਲੀ ਸਾਈਡ ਤੋਂ ਕੋਟਫਤੂਹੀ ਵੱਲ ਜਾ ਰਿਹਾ ਸੀ ਤਾਂ ਉਹ ਜਦੋਂ ਉਕਤ ਅਸਥਾਨ ’ਤੇ ਪੁੱਜਾ ਤਾਂ ਨਹਿਰ ਵਾਲੀ ਸਾਈਡ ਸੜਕ ’ਤੇ ਰੇਲਿੰਗ ਨਾ ਹੋਣ ਕਾਰਨ ਅਚਾਨਕ ਪਲਟ ਗਿਆ। ਟਰੱਕ ਡਰਾਈਵਰ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਉਸਨੂੰ ਮਾਮੂਲੀ ਸਟਾਂ ਲੱਗੀਆਂ ਹਨ।

(For more news apart from Truck loaded with cylinders falls into canal near Garhshankar News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement