ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਰਕਿੰਗ ਕਮੇਟੀ ਦਾ ਐਲਾਨ
Published : Oct 3, 2025, 6:18 pm IST
Updated : Oct 3, 2025, 6:18 pm IST
SHARE ARTICLE
Shiromani Akali Dal Punar Surjit announces working committee
Shiromani Akali Dal Punar Surjit announces working committee

ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਧਾਰਨ ਪਰਿਵਾਰਾਂ ਅਤੇ ਹਰ ਵਰਗ ਨੂੰ ਮਿਲੀ ਢੁੱਕਵੀਂ ਨੁਮਾਇੰਦਗੀ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜਨਰਲ ਇਜਲਾਸ ਦੇ ਮਤੇ ਅਨੁਸਾਰ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 15 ਸਪੈਸ਼ਲ ਇਨਵਾਇਟੀ ਬਣਾਏ ਗਏ ਹਨ।ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਨ ਤੋਂ ਬਾਅਦ ਅੱਜ ਵਰਕਿੰਗ ਕਮੇਟੀ ਨੂੰ ਮਨਜੂਰੀ ਦਿੱਤੀ।

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋ ਵਰਕਿੰਗ ਕਮੇਟੀ ਵਿੱਚ ਸਾਰੇ ਹੀ ਵਰਗਾਂ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਗਈ ਹੈ।
ਵਰਕਿੰਗ ਕਮੇਟੀ ਵਿੱਚ ਪਹਿਲੀ ਵਾਰ ਨੌਜਵਾਨ ਵਰਗ ਨੂੰ ਵੱਡੇ ਪੱਧਰ ਤੇ ਨੁਮਾਇੰਦਗੀ ਮਿਲੀ ਹੈ। ਸਾਰੇ ਵਰਗਾਂ ਦਾ ਧਿਆਨ ਰੱਖਦੇ ਹੋਏ ਹਰ ਵਰਗ ਤੋ ਜੁਝਾਰੂ ਵਰਕਰਾਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

11 ਅਗਸਤ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਵਿਚ ਪਾਸ ਹੋਏ ਮਤਿਆਂ ਦੀ ਰੋਸ਼ਨੀ ਵਿਚ ਮੁੜ ਇਜਲਾਸ ਦੀ ਪ੍ਰਵਾਨਗੀ ਦੀ ਆਸ ਪੁਰ ਵਰਕਿੰਗ ਕਮੇਟੀ ਦੇ 31 ਮੈਂਬਰ ਸਾਹਿਬਾਨ ਨਿਯੁਕਤ ਕੀਤੇ ਗਏ ਹਨ, ਪ੍ਰਧਾਨ ਸਾਹਿਬ ਵੱਲੋਂ 10 ਮੈਂਬਰ ਵਰਕਿੰਗ ਕਮੇਟੀ ਮੈਂਬਰ ਸਾਹਿਬਾਨ ਨਿਯੁਕਤ ਕੀਤੇ ਗਏ ਹਨ ਤੇ 15 ਸਪੈਸ਼ਲ ਇਨਵਾਇਟੀ ਵਰਕਿੰਗ ਕਮੇਟੀ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ।

1. ਬੀਬੀ ਪਰਮਜੀਤ ਕੋਰ ਲਾਂਡਰਾ

2. ਸ. ਮਨਜੀਤ ਸਿੰਘ ਦਸੂਹਾ

3. ਡਾ. ਮੁਖਤਿਆਰ ਸਿੰਘ

4. ਬੀਬੀ ਹਰਜੀਤ ਕੋਰ ਤਲਵੰਡੀ

5. ਸੁਖਵੰਤ ਸਿੰਘ ਪੰਜਲੈਂਡ

6. ਸਦਰਸ਼ਨ ਸਿੰਘ ਸ਼ਿਵਾਲਕ

7. ਚਰਨ ਸਿੰਘ ਕੰਧ ਵਾਲਾ

8. ਗਿਆਨੀ ਹਰਦੀਪ ਸਿੰਘ

9. ਅਮਰਿੰਦਰ ਸਿੰਘ ਲਿਬੜਾ

10. ਗੁਰਿੰਦਰ ਸਿੰਘ ਗੋਗੀ

11. ਹਰਮਹਿੰਦਰ ਸਿੰਘ ਗੱਗੜਪੁਰ

12. ਹਰਿੰਦਰਪਾਲ ਸਿੰਘ ਟੋਹੜਾ

13. ਬੇਅੰਤ ਸਿੰਘ ਸ੍ਰੀ ਅਮ੍ਰਿੰਤਸਰ ਸਾਹਿਬ

14.  ਜਸਵੀਰ ਸਿੰਘ ਜਫਰਵਾਲ

15. ਪ੍ਰਕਾਸ਼ ਚੰਦ ਗਰਗ

16. ਪ੍ਰੋ. ਬਲਵਿੰਦਰ ਸਿੰਘ ਜੋੜਾਸਿੰਘਾ

17. ਪ੍ਰਿੰਸੀਪਲ ਮੋਹਨ ਲਾਲ

18 ਅਮਿੱਤ ਕੁਮਾਰ ਸੇਠੀ

19 ਮਲਕੀਤ ਸਿੰਘ ਸਮਾਓ

20 ਦਲਜੀਤ ਸਿੰਘ ਅਮਰਕੋਟ

21. ਬੀਬੀ ਸੁਰਿੰਦਰ ਕੋਰ ਦਿਆਲ

22. ਕੁਲਵੰਤ ਸਿੰਘ ਮੁੰਬਈ

23. ਗੁਰਲਾਲ ਸਿੰਘ ਖਾਲਸਾ

24. ਤੇਜਿੰਦਰਪਾਲ ਸਿੰਘ ਸੰਧੂ

25. ਹਰਬੰਸ ਸਿੰਘ ਕੰਦੋਲਾ

26. ਜਸਜੀਤ ਸਿੰਘ ਬਨੀ ਦਿੱਲੀ

27. ਅਵਤਾਰ ਸਿੰਘ ਕਲੇਰ

28.  ਜਸਪਾਲ ਸਿੰਘ ਫਿਰੋਜਪੁਰ

28. ਮੁਹੰਮਦ ਤੁਫੈਲ ਮਲਿਕ

29.ਸਤਪਾਲ ਸਿੰਘ ਵਡਾਲੀ

30. ਭੁਪਿੰਦਰ ਸਿੰਘ ਸੇਖੂਪੁਰ

31. ਜਰਨੈਲ ਸਿੰਘ ਗੜ੍ਹਦੀਵਾਲ

ਪ੍ਰਧਾਨ ਸਾਹਿਬ ਵੱਲੋਂ ਨਾਮਜ਼ਦ ਮੈਂਬਰ

1. ਜਸਵੰਤ ਸਿੰਘ ਪੁੜੈਣ

2.  ਕੁਲਜੀਤ ਸਿੰਘ ਸਿੰਘ ਬ੍ਰਦਰਜ਼

3. ਰਘਬੀਰ ਸਿੰਘ ਰਾਜਾਸਾਂਸੀ

4. ਪਰਮਪਾਲ ਸਿੰਘ ਸਭਰਾ

5. ਸੁਖਦੇਵ ਸਿੰਘ ਫਗਵਾੜਾ

7. ਅਮਰਿੰਦਰ ਸਿੰਘ ਬਨੀ

8.  ਭੁਪਿੰਦਰ ਸਿੰਘ ਸੇਮਾ

9. ਚਰਨਜੀਤ ਸਿੰਘ ਬਠਿੰਡਾ

10. ਲਵਪ੍ਰੀਤ ਸਿੰਘ ਗੰਗਾਨਗਰ

ਸਪੈਸ਼ਲ ਇਨਵਾਇਟੀ ਵਰਕਿੰਗ ਕਮੇਟੀ

1 ਅਮਰੀਕ ਸਿੰਘ ਸ਼ਾਹਪੁਰ

2 ਹਰਬੰਸ ਸਿੰਘ ਮੰਝਪੁਰ

3 ਮਲਕੀਤ ਸਿੰਘ ਚੰਗਾਲ

4 ਹਰੀ ਸਿੰਘ ਪ੍ਰੀਤ ਨਾਭਾ

5 ਮਨਜੀਤ ਸਿੰਘ ਬੱਪੀਆਣਾ

6  ਗੁਰਵਿੰਦਰ ਸਿੰਘ ਡੂਮਛੇੜੀ

7 ਕਰਨੈਲ ਸਿੰਘ ਪੀਰ ਮੁਹੰਮਦ

8 ਸੁਰਜੀਤ ਸਿੰਘ ਬੋਪਾਰਾਇ

9 ਮਿੱਠੂ ਸਿੰਘ ਕਾਨ੍ਹੇ ਕੇ

10  ਸਵਿੰਦਰ ਸਿੰਘ ਦੋਬਲੀਆਂ

11 ਗਗਨਦੀਪ ਸਿੰਘ ਅਰਾਈਆਂ ਵਾਲਾ

12  ਰਣਜੀਤ ਸਿੰਘ ਛੱਜਲਵੱਡੀ

13 ਗੁਰਿੰਦਰ ਸਿੰਘ ਸ਼ਾਮਪੁਰਾ

14 ਸ ਭੁਪਿੰਦਰ ਸਿੰਘ ਰਾਮਪੁਰ ਖੇੜਾ

15  ਰਣਬੀਰ ਸਿੰਘ ਪੂਨੀਆ

ਨਾਲ ਸ਼ਾਮਿਲ ਹਨ। ਨਵੀਂ ਜ਼ਿੰਮੇਵਾਰੀ ਮਿਲਣ ਤੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸਮੂਹ ਮੈਬਰਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ ਗਈਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement