Amritsar News : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਫ਼ੌਜੀ ਪਰਿਵਾਰ ਦਾ ਬੱਚਾ ਇਸ਼ਮੀਤ ਸਿੰਘ ਲੜ ਰਿਹੈ ਹੈ DMD ਬਿਮਾਰੀ ਨਾਲ 

By : BALJINDERK

Published : Apr 4, 2025, 2:32 pm IST
Updated : Apr 4, 2025, 2:32 pm IST
SHARE ARTICLE
 ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਫ਼ੌਜੀ ਪਰਿਵਾਰ ਦਾ ਬੱਚਾ ਇਸ਼ਮੀਤ ਸਿੰਘ ਲੜ ਰਿਹੈ ਹੈ DMD ਬਿਮਾਰੀ ਨਾਲ 
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਫ਼ੌਜੀ ਪਰਿਵਾਰ ਦਾ ਬੱਚਾ ਇਸ਼ਮੀਤ ਸਿੰਘ ਲੜ ਰਿਹੈ ਹੈ DMD ਬਿਮਾਰੀ ਨਾਲ 

Amritsar News : ਇਸ਼ਮੀਤ ਦੇ ਇਲਾਜ ਲਈ ਲੱਗਣਾ ਹੈ 27 ਕਰੋੜ ਦਾ ਟੀਕਾ, ਪੈਸੇ ਇਕੱਠੇ ਕਰਨ ਲਈ ਪਰਿਵਾਰ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਸ਼ੁਰੂ

Amritsar News in Punjabi : ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਇਹ ਪਰਿਵਾਰ ਜਿਨ੍ਹਾਂ ਦੇ ਦਾਦੇ ਪੜਦਾਦੇ ਵੀ ਫ਼ੌਜ ਰਹੇ ਹਨ ਪਰ ਇਹਨਾਂ ਦੇ ਘਰ ਇੱਕ ਅਜਿਹੀ ਬਿਮਾਰੀ ਨੇ ਦਸਤਕ ਦਿੱਤੀ ਹੈ ਜਿਸ ਨੂੰ ਸੁਣ ਕੇ ਹੀ ਕੰਬਨੀ ਛਿੜਦੀ ਹੈ। ਇਸ਼ਮੀਤ ਸਿੰਘ ਨਾਂ ਦਾ ਲੜਕਾ ਜਿਸਨੂੰ DMD ਬਿਮਾਰੀ ਹੈ। ਜਿਸਦੇ ਇਲਾਜ ਲਈ 27 ਕਰੋੜ ਦੇ ਟੀਕੇ ਕੀ ਲੋੜ ਹੈ। 

ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਪਰਿਵਾਰ ਨੇ ਯਾਤਰਾ ਸ਼ੁਰੂ ਕੀਤੀ ਹੈ। ਜੋ ਪੂਰੇ ਭਾਰਤ ਵਿੱਚ ਹੁੰਦੀ ਹੋਈ ਮੁੰਬਈ ਜਾ ਕੇ ਰੁਕੇਗੀ ਅਤੇ ਮੁੰਬਈ ਤੋਂ ਫ਼ਿਲਮੀ ਸਿਤਾਰਿਆਂ ਕੋਲੋਂ ਵੀ ਜਿਹੜਾ ਮਦਦ ਦੀ ਗੁਹਾਰ ਇਸ ਪਰਿਵਾਰ ਵੱਲੋਂ ਲਾਈ ਜਾਏਗੀ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਪਰਿਵਾਰ ਦੀ ਮਦਦ ਕੀਤੀ ਗਈ। ਇਸ ਮੌਕੇ ਇਸ਼ਮੀਤ ਦੇ ਪਿਤਾ ਹਰਪ੍ਰੀਤ ਸਿੰਘ, ਮਾਤਾ ਪ੍ਰਿਆ ਸਿੰਘ ਦਾ ਕਹਿਣਾ ਕਿ ਹਰਮੰਦਿਰ ਸਾਹਿਬ ਅਰਦਾਸ ਕੀਤੀ ਹੈ ਇਸ ਦਰ ਤੋਂ ਕੋਈ ਖ਼ਾਲੀ ਨਹੀਂ ਜਾਂਦਾ। ਬੱਚੇ ਉਮਰ ਹੋ ਗਈ 10 ਸਾਲ ਦੇ ਆਸ ਪਾਸ ਹੈ ਅਤੇ ਡੀਐਮਡੀ ਵਾਲਾ ਮਰੀਜ਼ ਹੈ।  ਗੁਰੂ ਰਾਮਦਾਸ ਨੇ ਮੇਰੇ ਬੱਚੇ ਦੇ ਸਿਰ ’ਤੇ ਹੱਥ ਰੱਖਿਆ ਅਤੇ ਮੇਰੇ ਬੱਚੇ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।

(For more news apart from Ishmeet Singh, the son of a military family in Jandiala Guru, Amritsar, is battling DMD disease News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement