
ਸਕੂਲ ਵਿਚ ਅਤਿ ਆਧੁਨਿਕ ਸਿਖਲਾਈ ਦੀ ਸ਼ੁਰੂਆਤ
ਪਰਥ, 4 ਮਈ (ਕਰਨਵੀਰ ਸਿੰਘ ਨਾਭਾ): ਐਸਜੀਪੀ ਖ਼ਾਲਸਾ ਸਕੂਲ ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗਜ਼ ਦੁਆਰਾ ਚਲਾਏ ਜਾ ਰਹੇ ਖ਼ਾਲਸਾ ਸਕੂਲ ਪਰਥ ਦੇ ਓਰੀਐਂਟੇਸ਼ਨ ਸੈਸ਼ਨ ਅਤੇ ਹੁੱਕ2ਪੰਜਾਬੀ ਦੀ ਅਤਿ ਆਧੁਨਿਕ ਸਿਖਲਾਈ ਪ੍ਰਣਾਲੀ ਦੀ ਸ਼ੁਰੂਆਤ ਵਿਚ ਵੱਡੀ ਗਿਣਤੀ ਵਿਚ ਮਾਪੇ ਅਤੇ ਸੰਗਤ ਭਾਗ ਲੈਣ ਲਈ ਖ਼ੁਸ਼ਕਿਸਮਤ ਰਹੀ। ਮਾਪਿਆਂ ਅਤੇ ਵਿਦਿਆਰਥੀਆਂ ਦਾ ਹੁੰਗਾਰਾ ਸ਼ਾਨਦਾਰ ਰਿਹਾ।