Amritsar Central Jail : ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਬੰਦ 9 ਕੈਦੀਆਂ ਕੋਲੋਂ 10 ਮੋਬਾਈਲ ਬਰਾਮਦ

By : BALJINDERK

Published : May 4, 2024, 11:18 am IST
Updated : May 4, 2024, 11:18 am IST
SHARE ARTICLE
ਬਰਾਮਦ ਮੋਬਾਈਲ
ਬਰਾਮਦ ਮੋਬਾਈਲ

Amritsar Central Jail : 2-3 ਮਈ ਦੀ ਰਾਤ ਨੂੰ ਕੀਤੀ ਗਈ ਚੈਕਿੰਗ,ਕੇਸ ਦਰਜ 

ਅੰਮ੍ਰਿਤਸਰ : ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ 3 ਬੈਰਕਾਂ ਵਿਚ ਚੈਕਿੰਗ ਦੌਰਾਨ ਕੈਦੀਆਂ ਕੋਲੋਂ 9 ਮੋਬਾਈਲ ਫੋਨ ਅਤੇ ਇੱਕ ਟਾਇਲਟ ਵਿੱਚੋਂ ਬਰਾਮਦ ਹੋਏ। ਇਹ ਚੈਕਿੰਗ 2/3 ਮਈ ਦੀ ਰਾਤ ਨੂੰ 2.30 ਵਜੇ ਕੀਤੀ ਗਈ। ਇਸ ਮੌਕੇ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਇਸਲਾਮਾਬਾਦ ਥਾਣੇ ’ਚ ਕੇਸ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਬਰਾਮਦ ਹੋਏ ਮੋਬਾਈਲਾਂ ਦੇ ਅਸਲ ਮਾਲਕਾਂ 90 ਫ਼ੀਸਦੀ ਕੈਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।  ਜੇਕਰ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਛੁਪੇ ਹੋਏ ਮੋਬਾਈਲ ਬਰਾਮਦ ਹੋ ਜਾਂਦੇ ਹਨ।  ਦੱਸ ਦੇਈਏ ਕਿ ਜੇਲ੍ਹ ਸਟਾਫ਼ ਵੱਲੋਂ ਰੋਜ਼ਾਨਾ ਬੈਰਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ।

(For more news apart from 10 mobile phones recovered 9 prisoners in Amritsar Central Jail News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement