
TarnTaran News: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ
TarnTaran Drug Smuggler Aresst News: ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡਾਲ ਇਲਾਕੇ ਵਿੱਚ ਇਕ ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।
???? ??????? ??????????? ?? ??? ??? ?????? ??????
— BSF PUNJAB FRONTIER (@BSF_Punjab) September 4, 2024
BSF and Punjab Police conducted a joint operation in the village Dal, of Tarn Taran district which resulted in the apprehension of a drug peddler. Upon questioning, the suspect disclosed… pic.twitter.com/Jf9wmjOibQ
ਤਲਾਸ਼ੀ ਦੌਰਾਨ ਨਸ਼ਾ ਤਸਕਰ ਕੋਲੋ ਹੈਰੋਇਨ ਦਾ ਇੱਕ ਸ਼ੱਕੀ ਪੈਕੇਟ ਜਿਸ ਦਾ ਕੁੱਲ ਵਜ਼ਨ - 678 ਗ੍ਰਾਮ ਸੀ, ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਅਤੇ ਇੱਕ ਧਾਤ ਦੀ ਰਿੰਗ ਨਾਲ ਜੁੜਿਆ ਹੋਇਆ ਬਰਾਮਦ ਹੋਇਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹਰ ਰੋਜ਼ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ ਰਿਹਾ ਹੈ ਪਰ ਡਿਊਟੀ 'ਤੇ ਡਟੀ ਬੀਐਸਐਫ ਵੀ ਜਵਾਬੀ ਕਾਰਵਾਈ ਕਰਕੇ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰ ਰਹੀ ਹੈ।