
ਸਾਂਝੀ ਕੀਤੀ ਗਈ ਕਲਿੱਪ ਨੂੰ ਵੇਖ ਚੁੱਕੇ ਨੇ ਲੱਖਾਂ ਲੋਕ
ਚੰਡੀਗੜ੍ਹ: ਇਕ ਸਿੱਖ ਮੁੰਡੇ ਦੀ 'ਭੰਗੜਾ' ਪਾਉਂਦੇ ਹੋਏ 'ਤੇ ਹੱਸਦੇ ਹੋਏ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਇੱਕ ਸਿੱਖ ਮੁੰਡਾ ਦਰਵਾਜ਼ੇ ਦੇ ਇੱਕ ਪਾਸੇ ਭੰਗੜਾ ਪਾ ਰਿਹਾ ਹੈ ਅਤੇ ਉਸੇ ਦਰਵਾਜ਼ੇ ਦੇ ਦੂਜੇ ਪਾਸੇ ਦੋ ਕਤੂਰੇ ਉਸ ਦਾ ਭੰਗੜਾ ਵੇਖ ਕੇ ਪਹਿਲਾਂ ਉਸ ਵੱਲ ਵੇਖਦੇ ਹਨ ਤੇ ਫਿਰ ਉਸਨੂੰ ਭੌਂਕਦੇ ਹਨ। ਜਦੋਂ ਤੋਂ ਇਹ ਕਲਿੱਪ ਸਾਂਝੀ ਕੀਤੀ ਗਈ ਸੀ, ਲੋਕ ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਵਾਰ ਦੇਖ ਚੁੱਕੇ ਹਨ। ਤੁਸੀਂ ਵੀ ਵੇਖੋ ਇਹ ਵੀਡੀਓ
???????????????? pic.twitter.com/0ZI7yU9MSM
— Vinesh Kataria (@VineshKataria) October 3, 2020