ਖ਼ਬਰਾਂ |

ਤਾਜ਼ਾ |

Guess who: ਬਚਪਨ ਦੀ ਤਸਵੀਰ 'ਚ ਲੁਕੀ ਹੋਈ ਹੈ ਖੂਬਸੂਰਤ ਅਦਾਕਾਰਾ, ਪਹਿਚਾਣਿਆ ਕੌਣ?

By : GAGANDEEP

Published : Nov 4, 2023, 2:26 pm IST
Updated : Nov 17, 2023, 3:44 pm IST
SHARE ARTICLE
 Guess who
Guess who

Guess who: ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਅਦਾਕਾਰ

Guess who do you remember Shraddha Kapoor in his childhood pic: ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਇਕ ਖੂਬਸੂਰਤ ਅਦਾਕਾਰਾ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੀ ਹੈ। ਅਦਾਕਾਰ ਇਕ ਫਿਲਮ ਲਈ ਕਰੋੜਾਂ ਰੁਪਏ ਦੇ ਹਿਸਾਬ ਨਾਲ ਲੈਂਦੇ ਪੈਸੇ ਲੈਂਦੀ ਹੈ। ਅਦਾਕਾਰਾ ਆਪਣੀ ਖੂਬਸੂਰਤੀ ਤੇ ਭੋਲੇਪਨ ਚਿਹਰੇ ਲਈ ਜਾਣੀ ਚਾਂਦੀ ਹੈ।

ਇਹ ਵੀ ਪੜ੍ਹੋ: Kane Williamson: ਸੈਂਕੜਾ ਲਾਉਣ ਤੋਂ ਖੁੰਝੇ ਕੇਨ ਵਿਲੀਅਮਸਨ, ਇੰਨੇ ਰਨ ਬਣਾ ਹੋਏ ਆਊਟ  

ਅਦਾਕਾਰਾ ਬਹੁਤ ਹੀ ਜ਼ਬਰਦਸਤ ਐਕਟਿੰਗ ਕਰਦੀ ਹੈ। ਜਿਸ ਨਾਲ ਉਸ ਨੇ ਪੂਰੇ ਬਾਲੀਵੁਡ ਵਿਚ ਧੱਕ ਪਾਈ ਹੋਈ ਹੈ। ਬਚਪਨ ਦੀ ਫੋਟੋ ਵਿਚ ਲਾਲ ਰੰਗ ਦੇ ਕਮੀਜ਼ ਚ ਅਦਾਕਾਰਾ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸ ਅਦਾਕਾਰਾ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਹੈ।

ਇਹ ਵੀ ਪੜ੍ਹੋ: Amazon News: ਐਮਾਜ਼ਾਨ ਨੇ ਸੀਕ੍ਰੇਟ ਐਲਗੋਰਿਦਮ ਦੀ ਵਰਤੋਂ ਕਰ 8300 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ 

ਅਦਾਕਾਰਾ ਦੀ ਆਸ਼ਿਕੀ 2 ਨੂੰ ਲੋਕਾਂ ਨੇ ਬਹੁਤ ਹੀ ਪਿਆਰ ਕੀਤਾ। ਤੁਸੀਂ ਸਮਝ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਜੀ ਹਾਂ ਅਸੀਂ ਗੱਲ ਸ਼ਰਧਾ ਕਪੂਰ ਦੀ ਕਰ ਰਹੇ ਹਾਂ। ਸੋਨਮ ਕਪੂਰ ਨੇ ਆਪਣੀ ਐਕਟਿੰਗ ਨਾਲ ਪੂਰੇ ਬਾਲੀਵੁਡ ਵਿਚ ਆਪਣਾ ਸਿੱਕਾ ਜਮਾਇਆ ਹੋਇਆ ਹੈ। ਅਦਾਕਾਰਾ ਨੇ ਬਾਲੀਵੁਡ ਨੂੰ ਕਈ ਹਿੱਟ ਫਿਲਮਾਂ ਦਿਤੀਆਂ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement