
Gurdaspur News : ਮੁਲਜ਼ਮ ਦੀ ਪਛਾਣ ਚੰਦੂ ਵਡਾਲਾ ਵਜੋਂ ਹੋਈ
Gurdaspur News in Punjabi : ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਅਤੇ ਜ਼ਿਲ੍ਹੇ ਅੰਦਰ ਸਰਹੱਦ ਪਾਰ ਨਸ਼ਿਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਤਸਕਰੀ ਨੂੰ ਠੱਲ੍ਹ ਪਾਉਣ ਲਈ ਗੁਰਦਾਸਪੁਰ (ਪੀ.ਐਸ. ਕਲਾਨੌਰ) ਪੁਲਿਸ ਨੇ ਚੰਦੂ ਵਡਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਪਾਸੋਂ ਦੋ ਪੈਕੇਟ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸਦਾ ਕੁੱਲ ਵਜ਼ਨ ਇੱਕ ਕਿੱਲੋ ਹੈ।
(For more news apart from Police arrested drug smuggler, recovered two packets of heroin weighing one kg News in Punjabi, stay tuned to Rozana Spokesman)