ਕੋਵਿਡ ਵਾਇਰਸ ਨੂੰ ਖ਼ਤਮ ਕਰਨ ਲਈ 14 ਸਾਲਾ ਵਿਦਿਆਰਥੀ ਨੇ ਕੀਤਾ ਰੋਬਟ ਦਾ ਨਿਰਮਾਣ .
Published : Mar 5, 2022, 8:29 am IST
Updated : Mar 5, 2022, 8:29 am IST
SHARE ARTICLE
image
image

ਕੋਵਿਡ ਵਾਇਰਸ ਨੂੰ ਖ਼ਤਮ ਕਰਨ ਲਈ 14 ਸਾਲਾ ਵਿਦਿਆਰਥੀ ਨੇ ਕੀਤਾ ਰੋਬਟ ਦਾ ਨਿਰਮਾਣ .

ਲੁ ਧਿਆਣਾ, 4 ਮਾਰਚ (ਆਰ.ਪੀ.ਸਿੰਘ): ਮਾਨਵ ਜਾਤੀ ਲਈ ਘਾਤਕ ਕਰੋਨਾ ਵਾਇਰਸ ਨੂੰ  ਖ਼ਤਮ ਕਰਨ ਲਈ ਸਤਪਾਲ ਮਿੱਤਲ ਸਕੁਲ ਦੇ 14 ਸਾਲਾ ਵਿਦਿਆਰਥੀ ਨੇ ਇਕ ਅਨੋਖੇ ਰੋਬਟ ਦਾ ਨਿਰਮਾਣ ਕੀਤਾ ਹੈ | ਉਨ੍ਹਾਂ ਨੇ ਦਸਿਆ ਕਿ ਇਹ ਰੋਬਟ ਨੈੱਟਵਰਕ ਦੀ ਵਰਤੋਂ ਕਰ ਕੇ ਮਨੁੱਖ ਰਹਤਿ ਵਾਤਾਵਰਨ ਵਿਚ ਕੰਮ ਕਰ ਸਕਦਾ ਹੈ ਹੈ  | ਇਸ ਨੂੰ  ਬਣਾਉਣ ਤੇ ਹਰਸਿਰਜਣ ਨੂੰ  5 ਇੰਡੀਆ ਬੁੱਕ ਆਫ਼ ਰਿਕਾਰਡਜ ਵਿਚ ਮਾਨਤਾ ਮਿਲੀ ਹੈ  |
ਅੱਠਵੀਂ ਜਮਾਤ ਵਿਚ ਪੜ੍ਹਦਾ ਇਹ ਹੋਣਹਾਰ ਵਿਦਿਆਰਥੀ ਪਿਛਲੇ 5 ਸਾਲਾਂ ਤੋਂ ਸਕੂਲ ਦੀ ਰੋਬੋਟਿਕਸ ਟੀਮ ਦਾ ਹਿੱਸਾ ਹੈ ਅਤੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਰੋਬੋਟਕ ਮੁਕਾਬਲੇ ਜਿੱਤ ਚੁੱਕਾ ਹੈ | ਉਸਦੇ ਮਾਪਿਆ ਨੇ ਦਸਿਆ ਕਿ ਉਹ ਹਮੇਸ਼ਾ ਜੋਸ਼ ਨਾਲ ਭਰਿਆ ਰਹਿੰਦਾ ਹੈ, ਨਵੇਂ ਵਿਚਾਰਾਂ ਅਤੇ ਖੋਜਾ ਦੀ ਕੋਸ਼ਿਸ਼ ਕਰਦਾ ਹੈ  | ਇਸ ਤਹਿਤ ਉਸਨੇ  ਕੋਵਿਡ ਸਥਿਤੀ ਨੂੰ  ਧਿਆਨ ਵਿਚ ਰੱਖਦੇ ਹੋਏ ਹਵਾ ਵਿਚ ਮੌਜੂਦ ਕੋਵਿਡ ਵਾਇਰਸ ਨੂੰ  ਹੱਥੀ ਸਾਫ਼ ਕਰਨ ਦੀ ਜ਼ਰੂਰਤ ਨਾਲ ਲੜਨ ਲਈ ਇਕ ਸ਼ਾਨਦਾਰ ਹੱਲ ਲਭਿਆ ਅਤੇ ਰੋਬਟ ਦਾ ਨਿਰਮਾਣ ਕੀਤਾ ਜਿਸ ਦੀ ਵਰਤੋ ਕਰਕੇ ਬੈਕਟੀਰੀਆ ਨੂੰ  ਮਾਰਿਆ ਜਾ ਸਕਦਾ ਹੈ | ਉਸ ਨੇ ਜਾਣਕਾਰੀ ਦਿਤੀ ਇਸ ਅਧੁਨਿਕ ਰੋਬਟ ਨੂੰ  360 ਕੈਮਰੇ ਦੀ ਮਦਦ ਨਾਲ ਕੰਟਰੋਲ ਕੀਤਾ ਜਾਂਦਾ ਹੈ | 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement