ਖ਼ਬਰਾਂ |

ਤਾਜ਼ਾ |

ਪੰਜਾਬ ’ਚ ਲਗਭਗ 67,000 ਵੋਟਰਾਂ ਨੇ NOTA ਦੀ ਚੋਣ ਕੀਤੀ 
Published : Jun 5, 2024, 5:34 pm IST
Updated : Jun 5, 2024, 5:34 pm IST
SHARE ARTICLE
NOTA
NOTA

ਫਤਹਿਗੜ੍ਹ ਰਾਖਵੀਂ ਸੀਟ ’ਤੇ ਸੱਭ ਤੋਂ ਵੱਧ 9188 ਵੋਟਰਾਂ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿਤਾ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਲਗਭਗ 67,000 ਵੋਟਰਾਂ ਨੇ ‘NOTA’ (ਉਪਰੋਕਤ ’ਚੋਂ ਕੋਈ ਵੀ ਨਹੀਂ) ਦੀ ਚੋਣ ਕੀਤੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 67,158 ਵੋਟਰਾਂ ਨੇ ‘NOTA’ ਦੇ ਬਦਲ ਦੀ ਵਰਤੋਂ ਕੀਤੀ, ਜੋ ਕੁਲ ਵੋਟਾਂ ਦਾ 0.49 ਫੀ ਸਦੀ ਹੈ। ਫਤਹਿਗੜ੍ਹ ਰਾਖਵੀਂ ਸੀਟ ’ਤੇ ਸੱਭ ਤੋਂ ਵੱਧ 9188 ਵੋਟਰਾਂ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿਤਾ। 

ਪਟਿਆਲਾ ’ਚ 6,681 ਵੋਟਰਾਂ ਨੇ NOTA ਦਾ ਬਟਨ ਦਬਾਇਆ ਜਦਕਿ ਆਨੰਦਪੁਰ ਸਾਹਿਬ ’ਚ 6,402 ਵੋਟਰਾਂ ਨੇ ਵੋਟ ਪਾਈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਫਿਰੋਜ਼ਪੁਰ ’ਚ 6,100, ਹੁਸ਼ਿਆਰਪੁਰ ’ਚ 5,552, ਲੁਧਿਆਣਾ ’ਚ 5,076, ਬਠਿੰਡਾ ’ਚ 4,933, ਜਲੰਧਰ ’ਚ 4,743, ਫਰੀਦਕੋਟ ’ਚ 4,143, ਸੰਗਰੂਰ ’ਚ 3,830, ਅੰਮ੍ਰਿਤਸਰ ’ਚ 3,714, ਖਡੂਰ ਸਾਹਿਬ ’ਚ 3,452 ਅਤੇ ਗੁਰਦਾਸਪੁਰ ’ਚ 3,354 ਵੋਟਰਾਂ ਨੇ ‘ਨੋਟਾ’ ਦੀ ਚੋਣ ਕੀਤੀ।

SHARE ARTICLE

ਏਜੰਸੀ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement