ਬਾਲੀਵੁਡ ਅਦਾਕਾਰ ਫ਼ਰਾਜ਼ ਖ਼ਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ
Published : Nov 5, 2020, 1:02 am IST
Updated : Nov 5, 2020, 1:02 am IST
SHARE ARTICLE
image
image

ਬਾਲੀਵੁਡ ਅਦਾਕਾਰ ਫ਼ਰਾਜ਼ ਖ਼ਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ

ਵੀਂ ਦਿੱਲੀ, 4 ਨਵੰਬਰ”: ਸਾਲ 2020 ਬਾਲੀਵੁਡ ਫ਼ਿਲਮ ਇੰਡਸਟਰੀ ਲਈ ਬੇਹੱਦ ਮਾੜਾ ਰਿਹਾ ਹੈ। ਹੁਣ ਬਾਲੀਵੁਡ ਐਕਟਰ ਫ਼ਰਾਜ਼ ਖ਼ਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਕਾਫੀ ਦਿਨੋਂ ਤੋਂ ਬੀਮਾਰ ਸਨ। ਬੈਂਗਲੁਰੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪੂਜਾ ਭੱਟ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿਤੀ ਹੈ। ਫ਼ਰਾਜ਼ ਦੀ ਮੌਤ ਦੀ ਖ਼ਬਰ ਨੇ ਉਸ ਦੇ ਪਰਵਾਰ, ਪ੍ਰਸ਼ੰਸਕਾਂ ਅਤੇ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਫੈਲਾ ਦਿਤੀ ਹੈ।
ਅਦਾਕਾਰ ਦੀ ਮੌਤ ਇੰਡਸਟਰੀ ਲਈ ਇਕ ਵੱਡਾ ਝਟਕਾ ਹੈ। ਬਾਲੀਵੁਡ ਅਭਿਨੇਤਾ ਫ਼ਰਾਜ਼ ਖ਼ਾਨ ਦੀ ਮੌਤ ਤੋਂ ਬਾਅਦ ਪੂਜਾ ਭੱਟ ਨੇ ਟਵੀਟ ਕਰਕੇ ਅਪਣਾ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਲਿਖਿਆ, 'ਮੈਂ ਇਸ ਖ਼ਬਰ ਨੂੰ ਭਾਰੀ ਦਿਲ ਨਾਲ ਸਾਂਝਾ ਕਰ ਰਹੀ ਹਾਂ ਕਿ ਫ਼ਰਾਜ਼ ਖ਼ਾਨ ਹੁਣ ਸਾਡੇ ਸਾਰਿਆਂ ਨੂੰ ਛੱਡ ਗਏ ਹਨ।
ਇਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ। ਤੁਹਾਡੀ ਸਭ ਮਦਦ ਅਤੇ ਆਸ਼ੀਰਵਾਦ ਦਾ ਧਨਵਾਦ। ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਕਿਰਪਾ ਕਰਕੇ ਪਰਵਾਰ ਨੂੰ ਅਪਣੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿਚ ਰੱਖੋ। ਉਸ ਨੇ ਇਕ ਖਾਲੀਪਨ ਛੱਡ ਦਿਤਾ ਹੈ।   (ਏਜੰਸ

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement