ਕੋਰੋਨਾ ਕਾਲ ਵਿਚ ਭਾਰਤ ਕਰ ਰਿਹੈ ਦੁਨੀਆਂ ਦੀ ਸੇਵਾ: ਮੋਦੀ
Published : Mar 6, 2021, 1:43 am IST
Updated : Mar 6, 2021, 1:43 am IST
SHARE ARTICLE
image
image

ਕੋਰੋਨਾ ਕਾਲ ਵਿਚ ਭਾਰਤ ਕਰ ਰਿਹੈ ਦੁਨੀਆਂ ਦੀ ਸੇਵਾ: ਮੋਦੀ

ਕਿਹਾ, ਉਸ ਨੂੰ ਖ਼ੁਦ ਹੀ ਸੁਲਝਾਉਣਾ ਪਵੇਗਾ ਮਸਲਾ

ਨਵੀਂ ਦਿੱਲੀ, 5 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ ਲੈ ਕਿ ਵੇਬਿਨਾਰ ਨੂੰ ਸੰਬੋਧਨ ਕੀਤਾ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਡਿਜੀਟਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਕਾਲ ਵਿਚ ਭਾਰਤ ਦੁਨੀਆਂ ਦੀ ਸੇਵਾ ਕਰ ਰਿਹਾ ਹੈ ਅਤੇ ਕਈਂ ਦੇਸ਼ਾਂ ਨੂੰ ਵੈਕਸੀਨ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 6-7 ਸਾਲਾਂ ਵਿਚ ਅਸੀਂ ਮੇਕ ਇਨ ਇੰਡੀਆ ਨੂੰ ਵੱਖ-ਵੱਖ ਪੱਧਰਾਂ ਉਤੇ ਮਜਬੂਤ ਕਰਨ ਦੇ ਲਈ ਕਈਂ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਗਰਾਮ ਵਿਚ ਕਿਹਾ ਕਿ ਸਾਡੇ ਸਾਹਮਣੇ ਦੁਨੀਆਂ ਤੋਂ ਉਦਾਹਰਣ ਹੈ ਜਿੱਥੇ ਦੇਸ਼ਾਂ ਨੇ ਅਪਣੀ ਮੈਨੁਫੈਕਚਿੰਗ ਨੂੰ ਦੇਸ਼ ਵਿਚ ਰੁਜ਼ਗਾਰ ਨਿਰਮਾਣ ਨੂੰ ਵੀ ਉਨ੍ਹਾ ਹੀ ਵਧਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਨੀਤੀ ਅਤੇ ਰਣਨੀਤੀ, ਹਰ ਤਰ੍ਹਾਂ ਤੋਂ ਸਪੱਸ਼ਟ ਹੈ। ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸੋਚ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਵੱਲ ਸਾਡਾ ਜ਼ੀਰੋ ਇਫੈਕਟ ਅਤੇ ਜ਼ੀਰੋ ਡਿਫ਼ੈਕਟ ਹੈ। 
ਪ੍ਰਧਾਨ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਮੰਨਦੀ ਹੈ। ਕਿ ਹਰ ਚੀਜ਼ ਵਿਚ ਸਰਕਾਰ ਦਾ ਦਖਲ ਹੱਲ ਕਰਨ ਦੀ ਬਜਾਏ ਸਮੱਸਿਆਵਾਂ ਜ਼ਿਆਦਾ ਪੈਦਾ ਕਰਦਾ ਹੈ। ਇਸ ਲਈ ਅਸੀਂ ਸਵੈ-ਨਿਯਮ ਅਤੇ ਸਵੈ ਪ੍ਰਮਾਣੀਕਰਨ ‘ਤੇ ਜ਼ੋਰ ਦੇ ਰਹੇ ਹਾਂ। ਪੀਐਮ ਮੋਦੀ ਨੇ ਕਿਹਾ ਕਿ ਇਹ ਪੀਐਲਆਈ (ਪ੍ਰੋਡਕਸ਼ਨ ਲਿੰਕਡ ਇੰਨਸੈਟਿਵ) ਜਿਹੜੇ ਸੈਕਟਰ ਦੇ ਲਈ ਹਨ, ਉਸਨੂੰ ਤਾਂ ਲਾਭ ਹੋ ਹੀ ਰਿਹਾ ਹੈ, ਉਸ ਨਾਲ ਉਸ ਸੈਕਟਰ ਨਾਲ ਜੁੜੇ ਪੂਰੇ ਇਕੋਸਿਸਟਮ ਨੂੰ ਫਾਇਦਾ ਹੋਵੇਗਾ। ਆਟੋ ਅਤੇ ਫਾਰਮ ਵਿਚ ਪੀਐਲਆਈ ਤੋਂ, ਆਟੋ ਪਾਰਟਸ, ਮੈਡੀਕਲ ਇਕਵਿਪਮੈਂਟਸ ਅਤੇ ਦਾਵਿਆਂ ਨਾਲ ਰਾਅ ਮਟੀਰੀਅਲ ਨਾਲ ਜੁੜੀ ਵਿਦੇਸ਼ੀ ਨਿਰਭਰਤਾ ਬਹੁਤ ਘੱਟ ਹੋਵੇਗੀ।  (ਪੀਟੀਆਈ)

 ਪੀਐਮ ਮੋਦੀ ਨੇ ਅੱਗੇ ਕਿਹਾ ਰਿ ਅਗਲੇ ਪੰਜ ਸਾਲ ਵਿਚ ਪੀਐਲਾਈ ਸਕੀਮ ਤੇ ਤਹਿਤ ਭਾਰਤ 520 ਬਿਲੀਅਨ ਡਾਲਰ ਦੇ ਪ੍ਰੋਕਟਸ ਮੈਨੁਫੈਕਚਰ ਕੀਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇਸ ਸਾਲ ਦੇ ਬਜਟ ਵਿਚ ਪੀਐਲਆਈ ਸਕੀਮ ਨਾਲ ਜੁੜੀ ਇਨ੍ਹਾਂ ਯੋਜਨਾਵਾਂ ਦੇ ਲਈ ਕਰੀਬ ਦੋ ਲੱਖ ਕਰੋੜ ਰੁਪਿਆ ਦਾ ਪ੍ਰਾਵਧਾਨ ਕੀਤਾ ਗਿਆ ਹੈ। ਪ੍ਰੋਡਕਸ਼ਨ ਦਾ ਔਸਤਨ ਪੰਜ ਫੀਸਦੀ ਇੰਸਟਿਵ ਦੇ ਰੂਪ ਵਿਚ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਅੱਜ ਜਿਹੜੇ ਜਹਾਜ਼ ਵੈਕਸੀਨ ਦੀਆਂ ਲੱਖਾਂ ਡੋਜਾਂ ਲੈ ਕੇ ਦੁਨੀਆਂ ਵਿਚ ਜਾ ਰਹੇ ਹਨ, ਉਹ ਖਾਲੀ ਨਹੀਂ ਆ ਰਹੇ. ਉਹ ਆਪਣੇ ਨਾਲ ਭਾਰਤ ਦੇ ਪ੍ਰਤੀ ਵਧਿਆ ਹੋਇਆ ਭਰੋਸਾ, ਭਾਰਤ ਦੇ ਪ੍ਰਤੀ ਆਤਮ ਨਿਰਭਰਤਾ, ਪਿਆਰ ਅਤੇ ਆਸ਼ਿਰਵਾਦ ਲੈ ਕੇ ਆ ਰਹੇ ਹਨ।  
    

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement