Punjab News : ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
Published : Apr 6, 2024, 5:30 pm IST
Updated : Apr 6, 2024, 5:31 pm IST
SHARE ARTICLE
Youth Akali Dal
Youth Akali Dal

Punjab News : ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

Punjab News : ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਯੂਥ ਵਿੰਗ ਦੇ ਹੋਰ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਅਤੇ ਯੂਥ ਵਿੰਗ ਦੇ ਮੀਤ ਪ੍ਰਧਾਨਾਂ ਦਾ ਵੀ ਐਲਾਨ ਕਰ ਦਿੱਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਝਿੰਜਰ ਨੇ ਦੱਸਿਆ ਕਿ ਗੁਰਜੀਤ ਸਿੰਘ ਬਿਜਲੀਵਾਲ ਨੂੰ ਮਾਝੇ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ ਅਤੇ ਰਮਨਦੀਪ ਸਿੰਘ ਥਿਆੜਾ ਨਵਾਂਸ਼ਹਿਰ ਨੂੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਅਰਵਿੰਦਰ ਸਿੰਘ ਰਿੰਕੂ ਲੁਧਿਆਣਾ ਅਤੇ ਸਤਨਾਮ ਸਿੰਘ ਕੈਲੇ ਲੁਧਿਆਣਾ ਨੂੰ ਯੂਥ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। 

 

ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਵਿੱਚ ਬਬਰੀਕ ਸਿੰਘ ਰੋਮਾਣਾ ਫਰੀਦਕੋਟ, ਅਮਰਪ੍ਰਤਾਪ ਸਿੰਘ ਮਾਹਲ ਕਾਦੀਆਂ, ਅਵਤਾਰ ਸਿੰਘ ਸੰਧੂ ਫਿਰੋਜਪੁਰ ਦਿਹਾਤੀ, ਬੂਟਾ ਭੁੱਲਰ ਫਿਰੋਜਪੁਰ ਦਿਹਾਤੀ, ਬਲਜੀਤ ਸਿੰਘ ਮਮਦੋਟ, ਲੋਪਿੰਦਰ ਸਿੰਘ ਮਲੇਰਕੋਟਲਾ, ਜਸਵਿੰਦਰ ਸਿੰਘ ਜੱਸੀ ਮਲੇਰਕੋਟਲਾ, ਨਵਜੋਤ ਸਿੰਘ ਦਿੜਬਾ, ਤਰਪਿੰਦਰ ਸਿੰਘ ਸਾਰੋਂ ਸੰਗਰੂਰ, ਗੁਰਿੰਦਰ ਸਿੰਘ ਕਾਕਾ ਉਗੀ ਨਕੋਦਰ, ਸਤਵੀਰ ਸਿੰਘ ਬਾਜਵਾ ਹੁਸ਼ਿਆਰਪੁਰ, ਦਵਿੰਦਰ ਸਿੰਘ ਕੋਟਭਗਤੂ ਤਲਵੰਡੀ ਸਾਬੋ ਅਤੇ ਹਰਨੇਕ ਸਿੰਘ ਦਾਬਾਵਾਲਾ ਦੇ ਨਾਮ ਸ਼ਾਮਲ ਹਨ।

ਝਿੰਜਰ ਨੇ ਦੱਸਿਆ ਕਿ ਜਿਹਨਾਂ ਹੋਰ ਆਗੂਆਂ ਨੂੰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ। ਉਹਨਾਂ ਵਿੱਚ ਸ਼੍ਰੀਮਤੀ ਜਸਪਿੰਦਰ ਕੌਰ ਨਿਹਾਲ ਸਿੰਘ ਵਾਲਾ, ਹਿੰਮਤ ਭਾਰਦਵਾਜ ਸ਼ੰਕਰ ਨਕੋਦਰ, ਗੁਰਪ੍ਰੀਤ ਸਿੰਘ ਤਲਵਾਂ, ਗੁਰਿੰਦਰਜੀਤ ਸਿੰਘ ਰੋਮੀ, ਅਮਨ ਝੋਕ ਨੋਝ ਸਿੰਘ, ਮਨਪ੍ਰੀਤ ਸਿੰਘ ਮਮਦੋਟ, ਜਗਤਾਰ ਸਿੰਘ ਬੇਹਲਾ ਸੰਗਰੂਰ, ਰਣਜੀਤ ਸਿੰਘ ਸੁਨਾਮ, ਗੁਰਵਿੰਦਰ ਸਿੰਘ ਜਵੰਧਾ ਧੂਰੀ, ਗੁਰਜੀਤ ਸਿੰਘ ਲੁਧਿਆਣਾ ਈਸਟ, ਰਤਨ ਵਨੈਛ ਲੁਧਿਆਣਾ ਈਸਟ, ਸਤਿੰਦਰਪਾਲ ਸਿੰਘ ਸਿੱਧੂ ਤਲਵੰਡੀ ਸਾਬੋ, ਅਮ੍ਰਿਤਪਾਲ ਸਿੰਘ ਅਲਾਵਲਪੁਰ ਡੇਰਾਬਾਬਾ ਨਾਨਕ, ਅਮਨਦੀਪ ਸਿੰਘ ਭਗਵਾਨਪੁਰ ਡੇਰਾ ਬਾਬਾ ਨਾਨਕ ਅਤੇ ਹਰਪ੍ਰੀਤ ਸਿੰਘ ਬਾਜਵਾ ਦੇ ਨਾਮ ਸ਼ਾਮਲ ਹਨ।

ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਊਹਨਾਂ ਵਿੱਚ ਭੁਪਿੰਦਰ ਸਿੰਘ ਭਿੰਦਾ ਬਠਿੰਡਾ ਸ਼ਹਿਰੀ, ਅਮਨਦੀਪ ਸਿੰਘ ਢਿੱਲੋਂ ਬਠਿੰਡਾ ਸ਼ਹਿਰੀ, ਮਨਜਿੰਦਰਪਾਲ ਸਿੰਘ ਡੇਰਾ ਬਾਬਾ ਨਾਨਕ, ਚੇਤਨ ਲੁਧਿਆਣਾ, ਗੁਰਪ੍ਰੀਤ ਸਿੰਘ ਘੰਡਾਬਾਨਾ ਰਾਮਪੁਰਾ ਫੂਲ, ਲਖਵਿੰਦਰ ਸਿੰਘ ਮਹਿਰਾਜ ਰਾਮਪੁਰਾ, ਗੌਤਮ ਭੱਟੀ ਅੰਮ੍ਰਿਤਸਰ ਦੱਖਣੀ, ਹਰਪ੍ਰੀਤ ਸਿੰਘ ਮਨੀ ਅੰਮ੍ਰਿਤਸਰ ਦੱਖਣੀ, ਅਰਸ਼ਵੀਰ ਸਿੰਘ ਗਰੇਵਾਲ ਲੁਧਿਆਣਾ, ਨਵਰੂਪ ਸਿੰਘ ਬਡਾਲੀ ਅੰਮ੍ਰਿਤਸਰ, ਸੁਖਪ੍ਰੀਤ ਸਿੰਘ ਸੋਖੀ ਮੌੜ, ਪ੍ਰਿਤਪਾਲ ਸਿੰਘ ਮੱਲ੍ਹਾ ਜਗਰਾਉ, ਸਤਨਾਮ ਸਿੰਘ ਸਿੱਧੂ ਜਗਰਾਉ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਡੇਰਾਬੱਸੀ, ਰਵਨੀਤ ਸਿੰਘ ਗੁਰਮ ਸਾਹਨੇਵਾਲ, ਨਵਾਬ ਮਲਿਕ ਲੁਧਿਆਣਾ ਈਸਟ, ਗੌਰਵ ਸ਼ਰਮਾਂ ਬਠਿੰਡਾ, ਕੁਲਦੀਪ ਸਿੰਘ ਰਿੰਕਾਂ ਦੁਧਾਲ ਪਾਇਲ, ਗੁਰਬਖਸ਼ ਸਿੰਘ ਚੱਠਾ ਸਮਾਣਾ, ਮਲਕੀਤ ਸਿੰਘ ਚੀਮਾ ਸਮਾਣਾ, ਗੁਰਵੀਰ ਸਿੰਘ ਬਾਘਾਪੁਰਾਣਾ, ਪਰਦੀਪ ਸਿੰਘ ਬਾਘਾਪੁਰਾਣਾ, ਗੁਰਪ੍ਰੀਤ ਸਿੰਘ ਬਸਤੀ ਸਾਮਾਵਾਲੀ ਜ਼ੀਰਾ, ਹਰਦੀਪ ਸਿੰਘ ਗੋਰਾ ਅਜਨਾਲੀ ਅਮਲੋਹ, ਐਡਵੋਕੇਟ ਸ਼ੀਤਲ ਸਰਮਾਂ ਅਮਲੋਹ, ਡਾ. ਬਲਕਾਰ ਸਿੰਘ ਘੁੰਡਰ, ਸੁਖਵਿੰਦਰ ਸਿੰਘ ਸੁੱਖ ਜੌੜਾ ਜ਼ੀਰਾ, ਰਵਿੰਦਰ ਸਿੰਘ ਲਾਡੀ ਨੁਰਪੁਰ ਜ਼ੀਰਾ, ਜਤਿੰਦਰ ਸਿੰਘ ਜੋਨੀ ਅਲੂਣਾ, ਹੀਰਾ ਸਿੰਘ ਚਹਿਲ ਬਨੂੜ, ਪਰਮਜੀਤ ਸਿੰਘ ਥੂਹੀ, ਮਲਕੀਤ ਸਿੰਘ ਰੰਧਾਵਾ ਫਤਿਹਗੜ੍ਹ ਚੂੜੀਆਂ, ਸ਼ਰਨਜੀਤ ਸਿੰਘ ਪੱਡਾ ਫਤਿਹਗੜ੍ਹ ਚੂੜੀਆਂ, ਹਰਨੇਕ ਸਿੰਘ ਦਾਬਾਂਵਾਲਾ, ਗੁਰਵਿੰਦਰ ਸਿੰਘ ਖਹਿਰਾ ਦਾਬਾਂਵਾਲਾ, ਰਾਕੇਸ਼ ਕੁਮਾਰ ਬਨਾਰਸੀ ਸੰਗਰੂਰ, ਠਾਕੁਰ ਰਮਨ ਸਿੰਘ ਕਾਂਦੀਆਂ, ਜਤਿੰਦਰ ਸਿੰਘ ਲਤਾਲਾ ਦਾਖਾਂ, ਜਸ਼ਨਜੋਤ ਸਿੰਘ ਬਟਾਲਾ, ਗੁਰਸ਼ਰਨ ਸਿੰਘ ਜਲੰਧਰ, ਪਰਦੀਪ ਸਿੰਘ ਟੀਨਾਂ ਜਲੰਧਰ, ਹਰਮਨ ਅਸੀਜਾ ਜਲੰਧਰ, ਸੁਖਵਿੰਦਰ ਸਿੰਘ ਦਿੜ੍ਹਬਾ, ਰੁਪਿੰਦਰ ਸਿੰਘ ਰਾਣਾ ਨਕੋਦਰ, ਸੰਦੀਪ ਸਿੰਘ ਬਿਲਗਾ ਨਕੋਦਰ, ਸੰਜੀਵ ਸ਼ਰਮਾਂ ਨੁਰਮਹਿਲ ਨਕੋਦਰ, ਭੁਪਿੰਦਰ ਸਿੰਘ ਨਕੋਦਰ, ਅਜੀਤ ਸਿੰਘ ਮੱਲੀਆਂ ਨਕੋਦਰ, ਨਰਿੰਦਰ ਸਿੰਘ ਨੱਤ ਮੋਹਾਲੀ, ਗੁਰਪ੍ਰੀਤ ਸਿੰਘ ਕੋਹਲੀ ਹੁਸ਼ਿਆਰਪੁਰ, ਐਡਵੋਕੇਟ ਸੁਖਜਿੰਦਰ ਸਿੰਘ ਔਜਲਾ, ਅਜਮੇਰ ਸਿੰਘ ਸਹੌਤਾ, ਮਨਜਿੰਦਰਪਾਲ ਸਿੰਘ ਘੁੂੰਮਣ ਕਲਾਂ, ਹਤਿਮ ਇਕਰਮ ਖਾਂ ਮਲੇਰਕੋਟਲਾ, ਸੁਖਚੈਨ ਸਿੰਘ ਧਨੇਸਰ ਮਲੇਰਕੋਟਲਾ, ਗੁਰਵਿੰਦਰ ਸਿੰਘ ਖਹਿਰਾ ਅਤੇ ਜੈਦੀਪ ਸਿੰਘ ਫਤਿਹਗੜ੍ਰ ਚੂੜੀਆਂ ਦੇ ਨਾਮ ਸ਼ਾਮਲ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement