ਜਲੰਧਰ ਲਵਲੀ ਆਟੋ ਤੇ ਚੱਲੀ ਗੋਲੀ
Published : May 6, 2019, 6:39 pm IST
Updated : May 6, 2019, 6:39 pm IST
SHARE ARTICLE
Jalander Lovely Auto
Jalander Lovely Auto

ਇਕ ਨੌਜਵਾਨ ਦੀ ਮੌਤ

ਜਲੰਧਰ: ਜਲੰਧਰ ਵਿਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਇੱਥੇ ਨਕੋਦਰ ਚੌਕ ਉੱਤੇ ਮੌਜੂਦ ਲਵਲੀ ਆਟੋ ਵਿਚ ਗੋਲੀ ਚਲਣ ਦੀ ਖ਼ਬਰ ਮਿਲੀ ਹੈ।  ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀ ਮੁੰਡੇ ਅਤੇ ਕੁੜੀ ਨੂੰ ਲੱਗੀ ਜਿਸ ਤੋਂ ਬਾਅਦ ਮੁੰਡੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਕੁੜੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨੇ ਲਵਲੀ ਆਟੋ ਦੀ ਸੇਲਸਗਰਲ ਨੂੰ ਪਹਿਲਾਂ ਗੋਲੀ ਮਾਰੀਆਂ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ।  

Suicide LetterSuicide Letter

ਜਵਾਨ ਦੀ ਪਹਿਚਾਣ ਕਰਤਾਰਪੁਰ ਦੇ ਰਹਿਣ ਵਾਲੇ ਮਨਪ੍ਰੀਤ ਦੇ ਰੂਪ ਵਿਚ ਹੋਈ ਹੈ।  ਜਾਣਕਾਰੀ ਦੇ ਮੁਤਾਬਕ ਲਵਲੀ ਆਟੋ  ਦੇ ਅੰਦਰ ਲੰਚ ਟਾਇਮ ਚੱਲ ਰਿਹਾ ਸੀ।  ਸੀਮਾ ਆਪਣੇ ਜਾਣ ਪਛਾਣ ਵਾਲਿਆਂ ਨਾਲ ਕੰਟੀਨ ਵਿਚ ਬੈਠੀ ਸੀ।  ਉਦੋਂ ਉਕਤ ਨੌਜਵਾਨ ਆਇਆ ਅਤੇ ਉਸਨੇ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।  ਖੁਦਕੁਸ਼ੀ ਕਰਨ ਤੋਂ ਪਹਿਲਾਂ ਜਵਾਨ ਦੇ ਵੱਲੋਂ ਲਿਖਿਆ ਗਿਆ ਸੁਸਾਈਡ ਨੋਟ ਵੀ ਸਾਹਮਣੇ ਆਇਆ ਹੈ।  ਜਿਸ ਵਿਚ ਨੌਜਵਾਨ ਨੇ ਲਿਖਿਆ ਹੈ ਕਿ ਕੁੜੀ ਅਤੇ ਆਪਣੇ ਆਪ ਦੀ ਮੌਤ ਦਾ ਜ਼ਿੰਮੇਵਾਰ ਉਹ ਖੁਦ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement