ਦਿਨ-ਰਾਤ ਇਕ ਕਰਕੇ ਪਿਓ ਨੇ ਕੀਤੀ ਮਿਹਨਤ, ਪੁੱਤ ਨੇ ਵਕਾਲਤ ਦੀ ਪੜ੍ਹਾਈ ਕਰਕੇ ਮੋੜਿਆ ਮਿਹਨਤ ਦਾ ਮੁੱਲ

By : GAGANDEEP

Published : Jul 6, 2021, 12:29 pm IST
Updated : Jul 6, 2021, 1:28 pm IST
SHARE ARTICLE
Father works hard day and night, son pays back for studying law
Father works hard day and night, son pays back for studying law

ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਕੋਈ ਵੀ ਕੰਮ ਕਰਨ ਤੋਂ ਨਹੀਂ ਕੀਤਾ ਗੁਰੇਜ਼

ਮਾਨਸਾ (ਪਰਦੀਪ ਰਾਣ) ਕਹਿੰਦੇ ਹਨ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਸਫਲਤਾ ਉਸਦੇ ਕਦਮ ਚੁੰਮਦੀ ਹੈ।  ਅਜਿਹਾ ਹੀ ਕਰ ਵਿਖਾਇਆ ਮਾਨਸਾ ਦੇ ਆਟੋ ਚਾਲਕ  ਪ੍ਰਸ਼ੋਤਮ ਦਾਸ ਨੇ।  ਚਾਲਕ (Father works hard day and night, son pays back for studying law) ਪ੍ਰਸ਼ੋਤਮ ਦਾਸ ਨੇ ਕੜੀ ਮਿਹਨਤ ਮੁਸ਼ੱਕਤ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਤਾਂ ਕੀਤਾ ਹੀ ਨਾਲ ਹੀ ਆਪਣੇ ਲੜਕੇ ਨੂੰ  ਵਕਾਲਤ ਦੀ ਪੜ੍ਹਾਈ ਕਰਵਾਈ।

 Father works hard day and night, son pays back for studying law Father works hard day and night, son pays back for studying lawFather works hard day and night, son pays back for studying law

ਪਰਸ਼ੋਤਮ ਨੇ ਕੜੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਵਾ ਕੇ ਉੱਚੇ  ਮੁਕਾਮ ਤੇ (Father works hard day and night, son pays back for studying law) ਪਹੁੰਚਾਉਣ ਦਾ ਬੀੜਾ ਚੁੱਕਿਆ ਹੈ ।  ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਰਸ਼ੋਤਮ ਦਾਸ ਨੇ ਦੱਸਿਆ ਕਿ ਉਹ ਵਾਲਮੀਕ ਸਮਾਜ ਨਾਲ ਸਬੰਧ ਰੱਖਦਾ ਹੈ ਪਰ ਉਸ ਨੇ  ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ  ਕੋਈ ਵੀ ਕੰਮ ਕਰਨ ਤੋਂ ਗੁਰੇਜ਼ ਨਹੀਂ ਕੀਤਾ।

 Father works hard day and night, son pays back for studying lawFather works hard day and night, son pays back for studying lawਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਕਦੇ ਦਿਹਾੜੀ ਕਰਕੇ ਤੇ ਕਦੇ ਖੱਚਰ ਰੇਹੜਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਇਆ ਪਰ ਆਪਣੇ ਬੱਚਿਆਂ ਨੂੰ ਇਕ ਚੰਗੇ ਮੁਕਾਮ ਉੱਤੇ ਪਹੁੰਚਾਉਣ ਲਈ ਹੋਰ ਜ਼ਿਆਦਾ ਮਿਹਨਤ ਦੀ ਲੋੜ ਸੀ। ਇਸ ਕਰਕੇ ਕਿਸ਼ਤਾਂ ਉੱਤੇ ਆਟੋ ਖ਼ਰੀਦ ਕੇ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ।

 Father works hard day and night, son pays back for studying lawFather works hard day and night, son pays back for studying law

 ਗਰਮੀ ਸਰਦੀ ਦੀ ਪਰਵਾਹ ਨਾ ਕਰਦਿਆਂ ਦਿਨ ਰਾਤ (Father works hard day and night, son pays back for studying law) ਆਟੋ ਚਲਾ ਕੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਨਾਲ-ਨਾਲ ਆਪਣੇ ਲੜਕੇ ਨੂੰ ਵਕਾਲਤ ਦੀ ਸਿੱਖਿਆ ਪ੍ਰਾਪਤ ਕਰਵਾਈ।

 Father works hard day and night, son pays back for studying lawFather works hard day and night, son pays back for studying law

ਉਨ੍ਹਾਂ ਕਿਹਾ ਕਿ ਮਿਹਨਤ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਜ਼ਰੂਰੀ ਨਹੀਂ ਕਿ ਵੱਡੇ ਘਰਾਣਿਆਂ ਦੇ ਬੱਚੇ ਹੀ ਵਕੀਲ ਬਣ ਸਕਦੇ ਹਨ। ਦੂਸਰੇ ਪਾਸੇ ਪਿਤਾ ਦੀ ਮਿਹਨਤ ਤੋਂ ਪ੍ਰੇਰਿਤ ਲੜਕੇ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਨੂੰ ਸਖਤ ਮਿਹਨਤ ਕਰਦੇ ਦੇਖਿਆ ਜਿਸ ਕਾਰਨ  ਉਸ ਨੂੰ ਹੋਰ ਵੀ ਜ਼ਿਆਦਾ ਉਤਸ਼ਾਹ ਮਿਲਿਆ।

 Father works hard day and night, son pays back for studying lawFather works hard day and night, son pays back for studying law

ਉਸ ਨੇ ਕਿਹਾ ਕਿ ਵਕਾਲਤ ਦੀ ਪੜ੍ਹਾਈ ਪੂਰੀ ਕਰਨ ਤੋਂ (Father works hard day and night, son pays back for studying law) ਬਾਅਦ ਬਾਰ ਕੌਂਸਲ ਦਾ ਪੇਪਰ ਵੀ ਪਾਸ ਕਰ ਲਿਆ ਹੈ ਪਰ ਜਦੋਂ ਤਕ ਸਰਕਾਰੀ  ਵਕੀਲ ਨਹੀਂ ਬਣ ਜਾਂਦਾ ਉਦੋਂ ਤਕ ਮੇਰੇ ਪਿਤਾ ਦਾ ਸੁਪਨਾ ਅਧੂਰਾ ਹੈ। ਉਸ ਨੇ ਕਿਹਾ ਕਿ ਉੱਚਾ ਮੁਕਾਮ ਪ੍ਰਾਪਤ ਕਰਨ ਲਈ  ਹੌਸਲਾ ਵੱਡਾ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement