ਬਾਪੂ ਤੇ ਭਰਾ ਡਟੇ ਮੋਰਚੇ ਵਿਚ ਤੇ ਧੀ ਲਾਵੇ ਖੇਤਾਂ 'ਚ ਪਾਣੀ
Published : Dec 6, 2020, 1:28 am IST
Updated : Dec 6, 2020, 1:28 am IST
SHARE ARTICLE
image
image

ਬਾਪੂ ਤੇ ਭਰਾ ਡਟੇ ਮੋਰਚੇ ਵਿਚ ਤੇ ਧੀ ਲਾਵੇ ਖੇਤਾਂ 'ਚ ਪਾਣੀ

ਮਾਨਸਾ, 5 ਦਸੰਬਰ (ਸਿੱਧੂ): ਇਸ ਵੇਲੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨ ਅੰਦੋਲਨ 'ਤੇ ਟਿਕੀਆਂ ਹੋਈਆਂ ਹਨ। ਲੋਕ ਕਹਿ ਰਹੇ ਹਨ ਕਿ ਕਿਸਾਨਾਂ ਅੰਦਰ ਪਤਾ ਨਹੀਂ ਕਿਹੜੀ ਤਾਕਤ ਆ ਗਈ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਬੈਠੇ ਹਨ ਪਰ ਇਹ ਤਾਕਤ ਉਨ੍ਹਾਂ ਨੂੰ ਪਿਛਿਉਂ ਅਪਣੇ ਘਰ ਤੋਂ ਮਿਲ ਰਹੀ ਹੈ ਕਿਉਂਕਿ ਪਿਛੇ ਸਾਰੇ ਕੰਮ ਉਸੇ ਤਰ੍ਹਾਂ ਚੱਲ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੀ ਅਮਰਜੀਤ ਕੌਰ ਬੀ. ਐੱਡ. ਨੇ ਕਿਹਾ ਕਿ ਬਾਪੂ ਤੇ ਵੱਡਾ ਭਰਾ, ਚਾਚੇ-ਤਾਏ ਦਿੱਲੀ ਵਿਖੇ ਕਿਸਾਨ ਮੋਰਚੇ 'ਚ ਡਟੇ ਹੋਏ ਹਨ ਅਤੇ ਅਸੀਂ ਘਰ 'ਚ ਬੈਠੀਆਂ ਔਰਤਾਂ ਖੇਤੀਬਾੜੀ ਦੇ ਕੰਮ ਧੰਦੇ ਨੂੰ ਸਾਂਭਣ ਲਈ ਤਿਆਰ ਹਾਂ ਪਰ ਤੂੰ ਕਿਸਾਨੀ ਮੰਗਾਂ ਜਿੱਤ ਕੇ ਘਰ ਵਾਪਸ ਪਰਤੀਂ ਬਾਬਲਾ! ਉਸ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੂੰ ਸਰਕਾਰਾਂ ਨੌਕਰੀਆਂ ਨਹੀਂ ਦੇ ਸਕਦੀਆਂ ਤਾਂ ਸਾਨੂੰ ਖੇਤੀ ਦੇ ਕੰਮ ਕਰਨ 'ਚ ਵੀ ਕੋਈ ਮਿਹਣਾ ਨਹੀਂ।imageimage

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement