
Patiala News : 38ਵੀ ਰਾਸ਼ਟਰੀ ਖੇਡਾਂ ’ਚ 3 ਮੈਡਲ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ 3 ਗੋਲਡ ਮੈਡਲ ਜਿੱਤੇ
Patiala News in Punjabi : ਪਟਿਆਲੇ ਦੀ ਰਹਿਣ ਵਾਲੀ ਤੀਰਅੰਦਾਜ਼ ਖਿਡਾਰਨ ਪਰਨੀਤ ਕੌਰ ਨੇ ਇੱਕ ਵਾਰ ਫਿਰ ਮਾਣ ਵਧਾਇਆ ਹੈ। 38ਵੀ ਰਾਸ਼ਟਰੀ ਖੇਡਾਂ ਵਿੱਚ 3 ਮੈਡਲ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ 3 ਗੋਲਡ ਮੈਡਲ ਜਿੱਤ ਕੇ ਉਸ ਨੇ ਇੱਕ ਵਾਰ ਫਿਰ ਪਟਿਆਲਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
(For more news apart from Parneet Kaur won 3 medals in 38th National Games and 3 gold medals in Senior National Championship News in Punjabi, stay tuned to Rozana Spokesman)