Punjab News : Cricketer Abhishek Sharma ਦੇ ਜੀਜੇ Lavish Oberoi ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ

By : BALJINDERK

Published : Jun 7, 2025, 1:55 pm IST
Updated : Jun 7, 2025, 1:55 pm IST
SHARE ARTICLE
Cricketer Abhishek Sharma ਦੇ ਜੀਜੇ Lavish Oberoi ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ
Cricketer Abhishek Sharma ਦੇ ਜੀਜੇ Lavish Oberoi ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ

Punjab News :ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੀ ਦੱਸੀ ਜਾ ਰਹੀ ਹੈ। 

Cricketer Abhishek Sharma brother in law Lavish Oberoi accused of assault : ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਜੀਜੇ ਲਵਿਸ਼ ਓਬਰਾਏ ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੀ ਦੱਸੀ ਜਾ ਰਹੀ ਹੈ। 

ਵੀਡੀਓ ’ਚ ਸੱਤੀ ਗੁਰਾਇਆ ਨਾਂ ਦੇ ਨੌਜਵਾਨ ਦੀ ਕੀਤੀ ਕੁੱਟਮਾਰ ਕੀਤੀ ਗਈ ਹੈ।  ਪੀੜਤ ਸੱਤੀ ਗੁਰਾਇਆ ਨੇ ਦੱਸਿਆ ਕਿ ਲਵਿਸ਼ ਨੇ ਲੁਧਿਆਣਾ ’ਚ ਮੇਰੇ ਨਾਲ ਕੁੱਟ ਮਾਰ ਕੀਤੀ। ਪੀੜਤ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਮੇਰੇ ਨਾਲ ਕੁੱਟਮਾਰ ਹੋਈ ਸੀ। 

" ਮੇਰੀ ਫੋਟੋ ਦੇਖ ਕੇ ਲਵਿਸ਼ ਮੇਰੇ ਕੋਲ ਆਇਆ ਸੀ। ਪਹਿਲਾਂ ਮੇਰੇ ਨਾਲ ਬੈਠ ਕੇ ਖਾਧਾ ਪੀਤਾ ਤੇ ਫਿਰ ਮੇਰੀ ਕੁੱਟਮਾਰ ਕੀਤੀ ਗਈ", ਉਨ੍ਹਾਂ ਕਿਹਾ। ਵੀਡੀਓ ਕਰੀਬ 2 ਮਹੀਨੇ ਪੁਰਾਣੀ ਦੱਸੀ ਜਾ ਰਹੀ ਹੈ।

ਸੱਤੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਲਵਿਸ਼ ਦਾ ਅਭਿਸ਼ੇਕ ਦੀ ਭੈਣ ਨਾਲ ਹੋਇਆ ਰੋਕਾ। ਪੀੜਤ ਦਾ ਇਲਜ਼ਾਮ ਹੈ ਕਿ ਲਵਿਸ਼ ਓਬਰਾਏ ਪਹਿਲਾਂ ਉਸ ਤੋਂ ਗੱਡੀਆਂ ਮੰਗ ਕੇ ਲੈ ਜਾਂਦਾ ਸੀ ਪਰ ਹੁਣ ਉਸ ਨੇ ਮਨ੍ਹਾ ਕਰ ਦਿੱਤਾ ਸੀ। 

(For more Punjabi news apart from Cricketer Abhishek Sharma brother in law Lavish Oberoi accused of assault, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement