ਰੌਜਾਨਾ ਸਪੋਕਸਮੈਨ ਵਲੋਂ ਅੰਮਿ੍ਤਸਰ ਕਾਰਪੋਰੇਸ਼ਨ ਦੇ ਨਵ ਨਿਯੁਕਤ ਕਮਿਸ਼ਨਰ ਮਲਵਿੰਦਰ ਸਿੰਘ ਸਨਮਾਨਤ
Published : Jul 7, 2021, 7:23 am IST
Updated : Jul 7, 2021, 7:23 am IST
SHARE ARTICLE
image
image

ਰੌਜਾਨਾ ਸਪੋਕਸਮੈਨ ਵਲੋਂ ਅੰਮਿ੍ਤਸਰ ਕਾਰਪੋਰੇਸ਼ਨ ਦੇ ਨਵ ਨਿਯੁਕਤ ਕਮਿਸ਼ਨਰ ਮਲਵਿੰਦਰ ਸਿੰਘ ਸਨਮਾਨਤ

ਅੰਮਿ੍ਤਸਰ, 6 ਜੁਲਾਈ ( ਅਮਰੀਕ ਸਿੰਘ ਵੱਲ੍ਹਾ) : ਆਈ ਏ ਐਸ ਮਲਵਿੰਦਰ ਸਿੰਘ ਨੇ ਗੁਰੁ ਨਗਰੀ ਅੰਮਿ੍ਤਸਰ ਨਗਰ ਨਿਗਮ ਦੇ ਕਮਿਸ਼ਨਰ  ਵਜੋਂ ਕਾਰਜਭਾਰ ਸੰਭਾਲਿਆ |ਇਸ ਮੌਕੇ ਅਦਾਰਾ ਸਪੋਕਸਮੈਨ ਦੀ ਅੰਮਿ੍ਤਸਰ ਟੀਮ ਨਾਲ ਜਿਲਾ ਇੰਚਾਰਜ ਅਮਰੀਕ ਸਿੰਘ ਵੱਲ੍ਹਾ ਵੱਲੋਂ ਉਨ੍ਹਾ ਨੂੰ  ਪੰਜਾਬ ਵਿੱਚ ਵੱਖ ਵੱਖ ਜਿਲਿਆਂ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਦੀ ਬਦੌਲਤ ਸਨਮਾਨਿਤ ਕੀਤਾ ਗਿਆ |ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨਰ ਆਈਏਐਸ ਮਲਵਿੰਦਰ ਸਿੰਘ ਨੇ ਕਿਹਾ ਕਿ  ਉਹ ਪੰਜਾਬ ਸਰਕਾਰ ਵੱਲੋਂ ਅੰਮਿ੍ਤਸਰ ਜਿਲੇ ਦੇ ਵਿਕਾਸ ਕੰਮਾਂ ਲਈ ਦਿੱਤੀ ਗਈ ਜੁਮੇਵਾਰੀ ਨੂੰ  ਆਪਣਾ ਫਰਜ਼ ਸਮਝਦੇ ਹਨ, ਤੇ ਨਾਲ ਹੀ ਗੁਰੁ ਨਗਰੀ  ਦੀ ਸੇਵਾ ਕਰਨ ਦੇ ਮਿਲੇ ਮੌਕੇ ਨੂੰ  ਵਡਭਾਗਾ ਮੌਕਾ ਮੰਨਦੇ ਹਨ | |ਇਸ ਮੌਕੇ ਸਪੋਕਸਮੈਨ ਅੰਮਿ੍ਤਸਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਖਾਲਸਾ, ਮਾਨਾਂਵਾਲਾ ਤੋਂ ਪ੍ਰਤੀਨਿਧੀ ਪਰਵਿੰਦਰ ਸਿੰਘ ਮਲਕ, ਮਜੀਠਾ ਤੇ ਨੰਗਲੀ ਤੋਂ ਪੱਤਰਕਾਰ ਲਖਵਿੰਦਰ ਸਿੰਘ, ਪੱਤਰਕਾਰ ਵਿਨੋਦ ਕੁਮਾਰ ਨੰਗਲੀ, ਹਲਕਾ ਦੱਖਣੀ ਤੋਂ ਗੁਰਦੀਪ ਸਿੰਘ ਤੇ ਅੰਮਿ੍ਤਸਰ ਡੈਸਕ ਆਪਰੇਟਰ ਅੰਮਿ੍ਤ ਭਗਤ ਆਦਿ ਮਜੂਦ ਸਨ |
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement