ਸਿੰਘੂ ਬਾਰਡਰ 'ਤੇ ਇੰਟਰਨੈੱਟ ਸੇਵਾ ਬਹਾਲ
Published : Feb 8, 2021, 12:51 am IST
Updated : Feb 8, 2021, 12:51 am IST
SHARE ARTICLE
image
image

ਸਿੰਘੂ ਬਾਰਡਰ 'ਤੇ ਇੰਟਰਨੈੱਟ ਸੇਵਾ ਬਹਾਲ

ਸਿੰਘੂ ਬਾਰਡਰ, 7 ਫ਼ਰਵਰੀ: ਪ੍ਰਸ਼ਾਸਨ ਵਲੋਂ ਸਿੰਘੂ ਬਾਰਡਰ 'ਤੇ ਇੰਟਰਨੈੱਟ ਸਰਵਿਸ ਬਹਾਲ ਕਰ ਦਿਤੀ ਗਈ ਹੈ¢ ਜ਼ਿਕਰਯੋਗ ਹੈ ਕਿ 26 ਜਨਵਰੀ ਤੋਂ ਬਾਅਦ ਹੋਈ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਅਤੇ ਕਿਸੇ ਗ਼ਲਤ ਅਫ਼ਵਾਹ ਤੋਂ ਬਚਾਅ ਲਈ ਵਾਰ-ਵਾਰ ਇੰਟਰਨੈੱਟ ਸਰਵਿਸ ਨੂੰ  ਬੰਦ ਰੱਖਣ ਦੀ ਮਿਆਦ ਨੂੰ  ਵਧਾਇਆ ਜਾ ਰਿਹਾ ਸੀ¢ ਜਿਸ ਤੋਂ ਬਾਅਦ ਅੱਜ ਮਹÏਲ ਨੂੰ  ਦੇਖਦੇ ਹੋਏ ਪ੍ਰਸ਼ਾਸਨ ਵਲੋਂ ਨੈੱਟ ਸੇਵਾ ਬਹਾਲ ਕਰ ਦਿਤੀ ਗਈ ਹੈ¢(ਪੀ.ਟੀ.ਆਈ)


 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement