
ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ
ਚੰਡੀਗੜ੍ਹ -ਪੰਜਾਬ ਸਰਕਾਰ ਨੇ 6 ਜੇਲ੍ਹ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹਨਾਂ ਵਿੱਚੋਂ ਪਰਮੁੱਖ ਪਟਿਆਲਾ ਜੇਲ੍ਹ ਦੇ ਸੁਪਰਡੰਟ ਸੁੱਚਾ ਸਿੰਘ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਤੁਰੰਤ ਬਦਲ ਕੇ ਮੁੱਖ ਦਫਤਰ ਹਾਜ਼ਰੀ ਦੇਣ ਲਈ ਕਿਹਾ ਗਿਆ ਹੈ ।
Punjab govt transfers 6 jail officials
ਅੱਜ ਕੀਤੇ ਗਏ ਤਬਾਦਲਿਆਂ ਵਿੱਚ ਸ਼ਿਵਰਾਜ ਸਿੰਘ ਨੂੰ ਕੇਂਦਰੀ ਜੇਲ੍ਹ ਲੁਧਿਆਣਾ, ਮਨਜੀਤ ਸਿੰਘ ਟਿਵਾਣਾ ਨੂੰ ਸੁਪਰਡੰਟ ਕੇਂਦਰੀ ਜੇਲ੍ਹ ਪਟਿਆਲਾ , ਸੁੱਚਾ ਸਿੰਘ ਨੂੰ ਮੁੱਖ ਭਲਾਈ ਅਫ਼ਸਰ, ਮੁੱਖ ਦਫਤਰ ,ਗੁਰਚਰਨ ਸਿੰਘ ਨੂੰ ਐਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ,ਰਾਜਦੀਪ ਸਿੰਘ ਬਰਾੜ ਨੂੰ ਡਿਪਟੀ ਐਡਮਨੀਸਟ੍ਰੇਸ਼ਨ ਨਵੀਂ ਜਿਲ੍ਹਾ ਜੇਲ ਨਾਭਾ ਅਤੇ ਗੁਰਮੁੱਖ ਸਿੰਘ ਨੂੰ ਸੁਪਰਡੈਂਟ ਖੁੱਲੀ ਖੇਤੀਬਾੜੀ ਜੇਲ ਨਾਭਾ ਵਿਚ ਤੈਨਾਤੀ ਕੀਤੀ ਗਈ ਹੈ।
Punjab govt transfers 6 jail officials