ਆਪਣੇ ਭਰਾ ਨਾਲ ਪੁਲਾੜ ਦੀ ਯਾਤਰਾ ਕਰਨਗੇ ਜੈੱਫ ਬੇਜੋਸ, 20 ਜੁਲਾਈ ਨੂੰ ਭਰਨਗੇ ਉਡਾਣ
Published : Jun 8, 2021, 9:11 pm IST
Updated : Jun 8, 2021, 9:11 pm IST
SHARE ARTICLE
jeff bezos
jeff bezos

ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਜੈੱਫ ਨੇਲ ਪੁਲਾੜ ਯਾਤਰ 'ਤੇ ਜਾਣ ਵਾਲਾ ਤੀਸਰਾ ਵਿਅਕਤੀ ਕਿਹੜਾ ਹੋਵੇਗਾ।

ਨਵੀਂ ਦਿੱਲੀ-ਐਮਾਜ਼ੋਨ ਦੇ ਸੰਸਥਾਪਕ ਅਤੇ ਸੀ.ਈ.ਓ. ਜੈੱਫ ਬੇਜੋਸ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਪਣੇ ਭਰਾ ਮਾਰਕ ਨਾਲ ਜਲਦ ਹੀ ਪੁਲਾੜ ਯਾਤਰਾ 'ਤੇ ਜਾਣ ਵਾਲੇ ਹਨ। ਜੈੱਫ ਬੇਜੋਸ 20 ਜੁਲਾਈ ਨੂੰ ਆਪਣੀ ਰਾਕੇਟ ਕੰਪਨੀ ਬਲੂ ਓਰੀਜਿਨ ਨਾਲ ਪਹਿਲੀ ਵਾਰ ਪੁਲਾੜ ਦੀ ਸੈਰ 'ਤੇ ਨਿਕਲਣਗੇ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦਾ ਭਰਾ ਮਾਰਕ ਅਤੇ ਇਕ ਹੋਰ ਵਿਅਕਤੀ ਹੋਵੇਗਾ।'jeff bezosjeff bezos

ਇਹ ਵੀ ਪੜ੍ਹੋਚੰਡੀਗੜ੍ਹ ਵਾਸੀਆਂ ਲਈ ਵੱਡੀ ਖਬਰ, 50 ਫੀਸਦੀ ਸਮਰੱਥਾ ਨਾਲ ਖੁੱਲ੍ਹਗਣੇ ਰੈਸਟੋਰੈਂਟ ਤੇ ਜਿੰਮ

ਦੱਸ ਦੇਈਏ ਕਿ ਇਸ ਪੁਲਾੜ ਯਾਤਰੀ ਲਈ ਜਿਹੜੀ ਤੀਸਰੀ ਸੀਟ ਨਿਰਾਧਿਰਤ ਕੀਤੀ ਗਈ ਹੈ ਉਸ ਦੇ ਲਈ ਆਨਲਾਈਨ ਨੀਲਾਮੀ ਹੋ ਰਹੀ ਹੈ ਜੋ ਕਿ 12 ਜੂਨ ਨੂੰ ਖਤਮ ਹੋਵੇਗੀ। ਇਸ ਤੋਂ ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਜੈੱਫ ਨੇਲ ਪੁਲਾੜ ਯਾਤਰ 'ਤੇ ਜਾਣ ਵਾਲਾ ਤੀਸਰਾ ਵਿਅਕਤੀ ਕਿਹੜਾ ਹੋਵੇਗਾ। 

jeff bezosjeff bezos

ਇਹ ਵੀ ਪੜ੍ਹੋ-WHO ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ 'ਤੇ ਜਤਾਈ ਸਖਤ ਚਿੰਤਾ

ਬੇਜੋਸ ਆਪਣੀ ਸਪੇਸ ਕੰਪਨੀ ਰਾਹੀਂ ਆਮ ਲੋਕਾਂ ਨੂੰ ਪੁਲਾੜ ਦੀ ਸੈਰ ਕਰਵਾਉਣ ਦਾ ਐਲਾਨ ਪਹਿਲਾਂ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਕੰਪਨੀ ਦਾ ਸਪੇਸਕ੍ਰਾਫਟ ਨਿਊ ਸ਼ੇਪਰਡ ਸਪੇਸ ਟੂਰੀਜ਼ਮ ਰਾਕਟ ਦਾ 14 ਵਾਰ ਸਫਲ ਪ੍ਰੀਖਣ ਹੋ ਚੁੱਕਿਆ ਹੈ। ਬੇਜੋਸ ਦੇ ਇਸ ਸਪੇਸਕ੍ਰਾਫਟ ਨੂੰ ਐੱਨ.ਐੱਸ.-14 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਉਡਾਣ ਦੇ ਸਫਲ ਹੋਣ ਤੋਂ ਬਾਅਦ ਕੰਪਨੀ ਨੂੰ ਸਪੇਸ ਟੂਰੀਜ਼ਮ ਦੇ ਖੇਤਰ 'ਚ ਕਾਫੀ ਬੜ੍ਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ

Location: India, Delhi, New Delhi

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement