Pathankot News : ਬੇਕਾਬੂ ਸਕਾਰਪੀਉ ਨੇ 2 ਔਰਤਾਂ ਨੂੰ ਲਿਆ ਲਪੇਟ ’ਚ
Published : Jun 8, 2025, 2:25 pm IST
Updated : Jun 8, 2025, 2:25 pm IST
SHARE ARTICLE
Uncontrollable Scorpio takes 2 women by surprise Latest News in Punjabi
Uncontrollable Scorpio takes 2 women by surprise Latest News in Punjabi

Pathankot News : 3 ਦੀ ਮੌਤ, 3 ਜ਼ਖ਼ਮੀ

Uncontrollable Scorpio takes 2 women by surprise Latest News in Punjabi : ਪਠਾਨਕੋਟ/ਮਾਧੋਪੁਰ : ਨੌਜਵਾਨਾਂ ਕੋਲੋਂ ਬੇਕਾਬੂ ਹੋਈ ਸਕਾਰਪੀਉ ਨੇ ਦੋ ਔਰਤਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਜਿਸ ਤੋਂ ਬਾਅਦ ਸਕਾਰਪੀਉ ਕੰਧ ਨਾਲ ਜਾ ਟਕਰਾਈ, ਜਦਕਿ ਇਕ ਔਰਤ ਸਣੇ 3 ਜਣੇ ਜ਼ਖ਼ਮੀ ਹੋ ਗਏ। 

ਜਾਣਕਾਰੀ ਅਨੁਸਾਰ ਇਹ ਹਾਦਸਾ ਪਠਾਨਕੋਟ ਦੇ ਮਾਧੋਪੁਰ ’ਚ ਵਾਪਰਿਆ। ਜਿਸ ਵਿਚ ਇਕ ਔਰਤ ਤੇ ਸਕਾਰਪੀਉ ਵਿਚ ਬੈਠੇ 2 ਜਣਿਆਂ ਦੀ ਮੌਤ ਹੋ ਗਈ। ਸਕਾਰਪੀਉ ਵਿਚ ਕੁੱਲ 4 ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement