ਦਿੱਲੀ ਗੁਰਦਵਾਰਾ ਚੋਣਾਂ ਮੁੜ ਮੁਲਤਵੀ  
Published : Jul 8, 2021, 7:27 am IST
Updated : Jul 8, 2021, 7:27 am IST
SHARE ARTICLE
image
image

ਦਿੱਲੀ ਗੁਰਦਵਾਰਾ ਚੋਣਾਂ ਮੁੜ ਮੁਲਤਵੀ  


ਨਵੀਂ ਦਿੱਲੀ, 7 ਜੁਲਾਈ (ਅਮਨਦੀਪ ਸਿੰਘ): ਕਰੋਨਾ ਦੇ ਮਾਹੌਲ ਦੇ ਚਲਦਿਆਂ ਕੇਜਰੀਵਾਲ ਸਰਕਾਰ ਨੇ ਮੁੜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ  ਮੁਲਤਵੀ ਕਰ ਦਿਤਾ ਹੈ | ਅੱਜ ਸ਼ਾਮ ਨੂੰ  ਡਾਇਰੈਕਟਰ ਗੁਰਦਵਾਰਾ ਚੋਣਾਂ ਸ.ਨਰਿੰਦਰ ਸਿੰਘ ਨੇ 'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਦਸਿਆ, Tਅਸੀਂ ਗੁਰਦਵਾਰਾ ਚੋਣਾਂ 18 ਜੁਲਾਈ ਨੂੰ  ਕਰਵਾਉਣ ਦੀ ਤਜਵੀਜ਼ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ  ਭੇਜੀ ਸੀ, ਪਰ ਉਨ੍ਹਾਂ ਕੋਵਿਡ 19 ਦਾ ਹਵਾਲਾ ਦੇ ਕੇ, ਚੋਣਾਂ ਦੀ ਪ੍ਰਵਾਨਗੀ ਨਹੀਂ ਦਿਤੀ ਜਿਸ ਕਰ ਕੇ, ਹਾਲ ਦੀ ਘੜੀ ਚੋਣਾਂ ਮੁਲਤਵੀ ਹੀ ਰਹਿਣਗੀਆਂ |'' 
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement