ਪੰਜਾਬ ਮਹਿਲਾ ਕਾਂਗਰਸ ਦਾ ਪੁਨਰਗਠਨ, 34 ਮੈਂਬਰੀ ਨਵੀ ਟੀਮ ਐਲਾਨੀ

By : GAGANDEEP

Published : Jul 8, 2023, 12:17 pm IST
Updated : Jul 8, 2023, 12:17 pm IST
SHARE ARTICLE
photo
photo

ਨਵੀ ਟੀਮ 'ਚ 6 ਉਪ ਪ੍ਰਧਾਨ,12 ਜਨਰਲ ਸਕੱਤਰ ਅਤੇ 16 ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ।

 

 ਚੰਡੀਗੜ੍ਹ  : ਪੰਜਾਬ ਮਹਿਲਾ ਕਾਂਗਰਸ ਦਾ ਅੱਜ ਪੁਨਰਗਠਨ ਕਰਦੇ ਹੋਏ ਕੌਮੀ ਪ੍ਰਧਾਨ ਨੀਤਾ ਡੀਸੁਜਾ ਨੇ 34 ਮੈਂਬਰੀ ਨਵੀ ਟੀਮ ਦਾ ਐਲਾਨ ਕਰ ਦਿਤਾ ਹੈ। ਪੰਜਾਬ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੂੰ ਭੇਜੀ ਗਈ ਸੂਚੀ ਮੁਤਾਬਿਕ ਨਵੀ ਟੀਮ 'ਚ 6 ਉਪ ਪ੍ਰਧਾਨ,12 ਜਨਰਲ ਸਕੱਤਰ ਅਤੇ 16 ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਲੁਧਿਆਣਾ ਦੀ ਲੀਨਾ ਟਪਾਰਿਆ, ਮੋਗਾ ਦੀ ਜਗਦਰਸ਼ਨ ਕੌਰ, ਸੰਗਰੂਰ ਦੀ ਮਲਕੀਤ ਕੌਰ ਸਹੋਤਾ, ਬਠਿੰਡਾ ਦੀਆਂ ਸਿਮਰਤ ਧਾਲੀਵਾਲ ਟੇ ਗੁਰਦਰਸ਼ਨ ਕੌਰ ਅਤੇ ਫਤਹਿਗੜ੍ਹ ਸਾਹਿਬ ਦੀ ਨੀਲਮ ਰਾਣੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਜਨਰਲ  ਸਕੱਤਰਾਂ ਚ ਰੀਨਾ ਚੋਪੜਾ, ਸੁਰਜੀਤ ਕੌਰ, ਵੰਦਨਾ ਸੈਣੀ, ਸੁਖਜੀਤ ਕੌਰ, ਸੰਤੋਸ਼ ਰਾਣੀ, ਭੁਪਿੰਦਰ ਕੌਰ ਗਿੱਲ, ਮੀਨਾਕਸ਼ੀ ਵਰਮਾ, ਹਰਸਿਮਰਤ ਕੌਰ, ਹਰਮੰਦਿਰ ਕੌਰ, ਗੁਰਦੀਪ ਕੌਰ, ਸ਼ਮੀ ਨਿਸ਼ਚਲ ਅਤੇ ਅਮਨਦੀਪ ਕੌਰ ਦੇ ਨਾਂ  ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement