Amritsar News : ਅੰਮ੍ਰਿਤਸਰ ਪੁਲਿਸ ਅੱਜ ਫਿਰ ਨਰਾਇਣ ਸਿੰਘ ਚੋੜਾ ਦਾ ਰਿਮਾਂਡ ਮੰਗੇਗੀ।
Amritsar News : ਬੀਤੇ ਦਿਨੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਾਹਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੰਮ੍ਰਿਤਸਰ ਪੁਲਿਸ ਨੂੰ ਨਰਾਇਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਦਿੱਤਾ ਗਿਆ ਸੀ ਪੁਲਿਸ ਰਿਮਾਂਡ। ਅੱਜ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਅਦਾਲਤ ਪੇਸ਼ ਵਿੱਚ ਕੀਤਾ ਜਾਵੇਗਾ। ਪੰਜਾਬ ਪੁਲਿਸ ਦੀਆਂ ਵੱਖ-ਵੱਖ ਏਜੰਸੀਆਂ ਨਰਾਇਣ ਸਿੰਘ ਚੌੜਾ ਤੋਂ ਪੁੱਛਗਿੱਛ ਕਰ ਰਹੀਆਂ ਹਨ। ਅੰਮ੍ਰਿਤਸਰ ਪੁਲਿਸ ਅੱਜ ਫਿਰ ਨਰਾਇਣ ਸਿੰਘ ਚੋੜਾ ਦਾ ਰਿਮਾਂਡ ਮੰਗੇਗੀ।
(For more news apart from Narayan Singh Chauda will be produced in the court again today News in Punjabi, stay tuned to Rozana Spokesman)