ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਖੇਡਣਾ
Published : Jan 9, 2022, 12:21 am IST
Updated : Jan 9, 2022, 12:21 am IST
SHARE ARTICLE
image
image

ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਖੇਡਣਾ

ਨਵੀਂ ਦਿੱਲੀ, 8 ਜਨਵਰੀ : ਭਾਰਤ ਦੀ ਤੇਜ ਗੇਂਦਬਾਜ਼ ਝੂਲਨ ਗੋਸਵਾਮੀ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ’ਚ ਇਕ ਦਿਨਾ ਲੜੀ ਖੇਡਣ ਨਾਲ ਟੀਮ ਨੂੰ ਫ਼ਾਇਦਾ ਦੇਵੇਗਾ। 39 ਸਾਲਾ ਝੂਲਨ ਜੋ ਕਿ ਇਕ ਦਿਨਾ ਮੈਚਾਂ ’ਚ ਮੋਹਰਲੀ ਵਿਕਟ ਲੈਣ ਵਾਲੀ ਕਿ੍ਰਕਟਰ ਹੈ, ਵੀ ਆਪਣੇ ਆਖ਼ਰੀ ਆਈ. ਸੀ. ਸੀ. (ਕੌਮਾਂਤਰੀ ਕਿ੍ਰਕਟ ਪਰਿਸ਼ਦ) ਦੇ ਮੇਗਾ ਈਵੈਂਟ ’ਚ ਹਿੱਸਾ ਲਵੇਗੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿਰੁਧ ਇਕ ਦਿਨਾ ਲੜੀ 11 ਫ਼ਰਵਰੀ ਤੋਂ ਸ਼ੁਰੂ ਹੋਵੇਗੀ। ਝੂਲਨ ਨੇ ਕਿਹਾ ਕਿ ਸਾਨੂੰ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ’ਚ ਖੇਡਣ ਨੂੰ ਮਿਲ ਰਿਹਾ ਹੈ ਜੋ ਇਕ ਚੰਗੀ ਤਿਆਰੀ ਹੈ। ਇਸ ਨਾਲ ਸਾਨੂੰ ਹਾਲਾਤ ਤੇ ਮੌਸਮ ਮੁਤਾਬਕ ਢਲਣ ’ਚ ਮਦਦ ਮਿਲੇਗੀ। ਝੂਲਨ ਨੇ ਕਿਹਾ ਕਿ ਉੱਥੇ ਬਹੁਤ ਹਵਾ ਚਲ ਰਹੀ ਹੈ ਤੇ ਕਿ੍ਰਕਟਰਾਂ ਦੇ ਤੌਰ ’ਤੇ ਸਾਨੂੰ ਹਾਲਾਤ ਨਾਲ ਤਾਲਮੇਲ ਬਿਠਾਉਣ ਲਈ ਕੁਝ ਸਮਾਂ ਚਾਹੀਦਾ ਹੈ।     (ਏਜੰਸੀ)
ਸਾਨੂੰ ਗੇਂਦਬਾਜ਼ਾਂ ਲਈ ਸ਼ੁਰੂਆਤ ’ਚ ਹਵਾ ਵਿਰੁਧ ਗੇਂਦਬਾਜੀ ਕਰਨਾ ਮੁਸ਼ਕਲ ਹੁੰਦਾ ਹੈ। ਇਹ ਪੰਜ ਮੈਚ ਸਾਨੂੰ ਹਾਲਾਤ ਤੇ ਮੌਸਮ ਤੋਂ ਜਾਣੂ ਕਰਵਾਉਣ ਦੀ ਇਜਾਜ਼ਤ ਦੇਣਗੇ। ਸਾਰੇ ਮੈਚ ਮਹੱਤਵਪੂਰਨ ਹੋਣ ਜਾ ਰਹੇ ਹਨ। ਝੂਲਨ ਨੇ ਕਿਹਾ ਕਿ ਕੋਵਿਡ ਕਾਰਨ ਅਸੀਂ ਬਹੁਤ ਜ਼ਿਆਦਾ ਕੌਮਾਂਤਰੀ ਕਿ੍ਰਕਟ ਨਹੀਂ ਖੇਡਿਆ ਹੈ। ਇਸ ਲਈ ਸਾਨੂੰ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਆਪਣੀਆਂ ਕਮੀਆਂ ਨੂੰ ਠੀਕ ਕਰਨ ਦਾ ਮੌਕਾ ਮਿਲੇਗਾ।     (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement